ਜਰਸੀ (ਜੈਰੀਆਈ: Jèrri), ਅਧਿਕਾਰਕ ਤੌਰ ਉੱਤੇ ਜਰਸੀ ਦੀ ਕੁਰਕ-ਅਮੀਨੀ (ਫ਼ਰਾਂਸੀਸੀ: Bailliage de Jersey), ਨਾਰਮਾਂਡੀ, ਫ਼ਰਾਂਸ ਦੇ ਤਟ ਤੋਂ ਪਰ੍ਹਾਂ ਇੱਕ ਬਰਤਾਨਵੀ ਮੁਕਟ ਅਧੀਨ-ਰਾਜ ਹੈ।[5][6] ਇਸ ਕੁਰਕ-ਅਮੀਨੀ ਵਿੱਚ ਜਰਸੀ ਦੇ ਟਾਪੂ ਤੋਂ ਛੁੱਟ ਦੋ ਛੋਟੇ ਟਾਪੂ-ਸਮੂਹ, ਮੀਨਕੀਐਰ ਉੱਤੇ ਏਕੇਰੇਊਸ ਅਤੇ ਪੀਐਰ ਦੇ ਲੈਕ, ਵੀ ਸ਼ਾਮਲ ਹਨ ਜੋ ਹੁਣ ਗ਼ੈਰ-ਅਬਾਦ ਹਨ।[7]

ਜਰਸੀ ਦੀ ਕੁਰਕ-ਅਮੀਨੀ
  • Bailliage de Jersey (ਫ਼ਰਾਂਸੀਸੀ)
  • Bailliage dé Jèrri (ਨਾਰਮਨ)
Flag of ਜਰਸੀ
Coat of arms of ਜਰਸੀ
ਝੰਡਾ ਹਥਿਆਰਾਂ ਦੀ ਮੋਹਰ
ਐਨਥਮ: ਰੱਬ ਰਾਣੀ ਦੀ ਰੱਖਿਆ ਕਰੇ  (ਅਧਿਕਾਰਕ)
ਟਾਪੂ ਘਰ  (ਅਧਿਕਾਰਕ)
Location of ਜਰਸੀ (ਗੂੜ੍ਹਾ ਹਰਾ)
Location of ਜਰਸੀ (ਗੂੜ੍ਹਾ ਹਰਾ)
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਸੇਂਟ ਹੇਲੀਅਰ
ਅਧਿਕਾਰਤ ਭਾਸ਼ਾਵਾਂ
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂਜੈਰੀਆਈ[1]
ਨਸਲੀ ਸਮੂਹ
(2011[2])
  • 50% ਜਰਸੀਆਈ
  • 31% ਹੋਰ ਬਰਤਾਨਵੀ
  • 7% ਪੁਰਤਗਾਲੀ
  • 3% ਪੋਲੈਂਡੀ
  • 2% ਆਇਰਲੈਂਡੀ
  • <1% ਫ਼ਰਾਂਸੀਸੀ
ਸਰਕਾਰਮੁਕਟ ਪਰਤੰਤਰ ਰਾਜ
• ਡਿਊਕ
ਐਲਿਜ਼ਾਬੈੱਥ ਦੂਜੀ
• ਲੈਫਟੀਨੈਂਟ ਗਵਰਨਰ
ਜਾਨ ਮੈਕਕਾਲ
• ਕੁਰਕ-ਅਮੀਨ
ਮਾਈਕਲ ਬਿਰਤ
• ਮੁੱਖ ਮੰਤਰੀ
ਈਅਨ ਗਾਰਸਤ
ਬਰਤਾਨਵੀ ਮੁਕਟ ਅਧੀਨ ਰਾਜ
 ਦਰਜਾ
• ਮੁੱਖ-ਦੀਪੀ ਨਾਰਮੈਂਡੀ ਤੋਂ ਪ੍ਰਸ਼ਾਸਕੀ ਨਿਖੇੜਾ

1204
• ਜਰਮਨ ਕਬਜ਼ਦਾਰੀ ਤੋਂ ਸੁਤੰਤਰਤਾ

9 ਮਈ 1945
ਖੇਤਰ
• ਕੁੱਲ
119.49 km2 (46.14 sq mi) (227ਵਾਂ)
• ਜਲ (%)
0
ਆਬਾਦੀ
• 2011 ਅਨੁਮਾਨ
97,857[3] (199ਵਾਂ)
• ਘਣਤਾ
819/km2 (2,121.2/sq mi) (14ਵਾਂ)
ਜੀਡੀਪੀ (ਪੀਪੀਪੀ)2005 ਅਨੁਮਾਨ
• ਕੁੱਲ
$5.1 ਬਿਲੀਅਨ (166ਵਾਂ)
• ਪ੍ਰਤੀ ਵਿਅਕਤੀ
$57,000 (6ਵਾਂ)
ਐੱਚਡੀਆਈ (n/a)n/a
Error: Invalid HDI value · n/a
ਮੁਦਰਾਪਾਊਂਡ ਸਟਰਲਿੰਗ (GBP)
ਸਮਾਂ ਖੇਤਰਗ੍ਰੀਨਵਿੱਚ ਔਸਤ ਸਮਾਂ
• ਗਰਮੀਆਂ (DST)
UTC+1
ਡਰਾਈਵਿੰਗ ਸਾਈਡਖੱਬੇ
ਕਾਲਿੰਗ ਕੋਡ+44
ਇੰਟਰਨੈੱਟ ਟੀਐਲਡੀ.je
  1. ਜਰਾਡ ਲੀ ਫ਼ਵਰ ਵੱਲੋਂ; ਉਹਨਾਂ ਰਸਮਾਂ ਲਈ ਅਧਿਕਾਰਕ ਜਦੋਂ ਵੱਖਰਾ ਗੀਤ ਚਾਹੀਦਾ ਹੁੰਦਾ।

ਹਵਾਲੇ

ਸੋਧੋ
  1. "Development of a Cultural Strategy for the।sland". Statesassembly.gov.je. Archived from the original on 11 ਮਈ 2011. Retrieved 31 May 2011. {{cite web}}: Unknown parameter |dead-url= ignored (|url-status= suggested) (help)
  2. Bulletin 2: Place of birth, ethnicity, length of residency, marital status.
  3. "2011 census results". Gov.je. 8 December 2011. Retrieved 8 December 2011.
  4. "Jersey rejects time-zone change". BBC News. 16 October 2008. Retrieved 18 October 2008.[permanent dead link]
  5. "www.gov.je – Welcome to the States of Jersey website". States of Jersey. 2006. Retrieved 15 October 2006.
  6. "Where is Jersey". Jersey Tourism. Archived from the original on 20 ਅਗਸਤ 2006. Retrieved 15 October 2006. {{cite web}}: Unknown parameter |dead-url= ignored (|url-status= suggested) (help)
  7. "Les Pierres de Lecq (the Paternosters), Jersey Wetlands of।nternational।mportance (Ramsar)". Protected Planet. Retrieved 8 July 2012.