ਜਵੀ ਇੱਕ ਫਸਲ ਹੈ। ਇਸਦੀ ਵਰਤੋ ਅਨਾਜ, ਪਸ਼ੂਆਂ ਦੇ ਦਾਣੇ ਅਤੇ ਹਰੇ ਚਾਰੇ ਲਈ ਹੁੰਦਾ ਹੈ।

ਜਵੀ
ਜਵੀ ਦਾ ਮੁੰਜਰਾਂ ਵਾਲਾ ਬੂਟਾ
Scientific classification

ਵਿਸ਼ਵ ਵਿੱਚ ਖੇਤੀ ਸੋਧੋ

ਸੰਸਾਰ ਭਰ ਵਿਚੋਂ ਸਭ ਤੋਂ ਵੱਧ ਜਵੀ ਪੈਦਾ ਕਰਨ ਵਾਲੇ ਮੁਲਕਾਂ ਦੀ ਸੂਚੀ ਬਕਸੇ ਵਿੱਚ ਦਰਸਾਈ ਗਈ ਹੈ।

ਸੰਸਾਰ ਦੇ 10 ਸਭ ਤੋਂ ਵੱਧ ਜਵੀ ਪੈਦਾ ਕਰਨ ਵਾਲੇ ਮੁਲਕ—2013
(ਹਜ਼ਾਰ ਮੀਟ੍ਰਿਕ ਟਨ)
  ਰੂਸ 4,027
  ਕੈਨੇਡਾ 2,680
ਫਰਮਾ:POL 1,439
ਫਰਮਾ:FIN 1,159
  ਆਸਟਰੇਲੀਆ 1,050
  ਸੰਯੁਕਤ ਰਾਜ 929
  España 799
  ਯੂਨਾਈਟਿਡ ਕਿੰਗਡਮ 784
ਫਰਮਾ:SWE 776
  ਜਰਮਨੀ 668
ਕੁੱਲ ਵਿਸ਼ਵ' 20,732
ਸ੍ਰੋਤ:[1]

ਭਾਰਤ ਵਿੱਚ ਜਵੀ ਦੀ ਖੇਤੀ ਸੋਧੋ

ਭਾਰਤ ਵਿੱਚ ਜਵੀ ਦੀਆਂ ਮੁੱਖ ਕਿਸਮਾਂ ਹਨ: ਐਵਨਾ ਸਟਾਇਵਾ (Avena sativa) ਅਤੇ ਐਵਨਾ ਸਟੇਰਿਲਿਸ (A. sterilis) ਵੰਸ਼ ਦੀਆਂ ਹਨ। ਇਹ ਜਿਆਦਾਤਰ ਭਾਰਤ ਦੇ ਉੱਤਰੀ ਰਾਜਾਂ ਵਿੱਚ ਪੈਦਾ ਹੁੰਦੀਆਂ ਹਨ।

ਜਵੀ ਦੀ ਖੇਤੀ ਲਈ ਖਰੀਫ ਦੀ ਫਸਲ ਕੱਟਣ ਤੋਂ ਬਾਅਦ ਕੀਤੀ ਜਾਂਦੀ ਹੈ। ਇਸਦੀ ਬਿਜਾਈ ਅਕਤੂਬਰ - ਨਵੰਬਰ ਵਿੱਚ ਕੀਤੀ ਜਾਂਦੀ ਹੈ ਅਤੇ 40 ਕਿਲੋ ਪ੍ਰਤੀ ਏਕੜ ਦੀ ਦਰ ਨਾਲ ਬੀਜ ਬੀਜਿਆ ਜਾਂਦਾ ਹੈ। ਇਸਦੀ ਦੋ ਵਾਰ ਸਿੰਚਾਈ ਕੀਤੀ ਜਾਂਦੀ ਹੈ। ਹਰੇ ਚਾਰੇ ਲਈ ਦੋ ਵਾਰ ਕਟਾਈ, ਜਨਵਰੀ ਦੇ ਸ਼ੁਰੂ ਅਤੇ ਫਰਵਰੀ ਵਿੱਚ ਕੀਤੀ, ਜਾਂਦੀ ਹੈ। ਹਰੇ ਚਾਰੇ ਦੀ ਪ੍ਰਤੀ ਏਕੜ ਔਸਤ ਉਪਜ 80 ਕਵਿੰਟਲ ਅਤੇ ਅਨਾਜ ਦੀ ਉਪਜ 10 ਕਵਿੰਟਲ ਪ੍ਰਤੀ ਏਕੜ ਹੁੰਦੀ ਹੈ।

ਇਹ ਵੀ ਵੇਖੋ ਸੋਧੋ

ਹਵਾਲੇ ਸੋਧੋ

  1. "World oats production, consumption, and stocks". United States Department of Agriculture. Archived from the original on 25 ਦਸੰਬਰ 2018. Retrieved 18 March 2013. {{cite web}}: Unknown parameter |dead-url= ignored (|url-status= suggested) (help)