ਜਸਵੰਤ ਵਾਗਲਾ ਪੰਜਾਬੀ ਦਾ ਗ਼ਜ਼ਲਗੋ ਹੈ। ਜਸਵੰਤ ਵਾਗਲਾ ਦਾ ਜਨਮ 15 ਮਾਰਚ 1980 ਨੂੰ ਪਿੰਡ ਰਟੈਂਡਾ ਨਵਾਂ ਸ਼ਹਿਰ ਜ਼ਿਲ੍ਹਾ, ਪੰਜਾਬ ਵਿਖੇ ਹੋਇਆ। ਇਸ ਸਮੇਂ ਉਹ ਪਰਿਵਾਰ ਸਮੇਤ ਆਸਟਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿਖੇ ਰਹਿ ਰਿਹਾ ਹੈ।

ਜਸਵੰਤ ਵਾਗਲਾ
ਜਨਮ(1980-03-15)15 ਮਾਰਚ 1980
ਰਟੈਂਡਾ,ਨਵਾਂ ਸ਼ਹਿਰ ਪੰਜਾਬ, ਭਾਰਤ
ਕਿੱਤਾਸਾਹਿਤਕਾਰੀ
ਸ਼ੈਲੀਗ਼ਜ਼ਲ
ਵਿਸ਼ਾਸਮਾਜਿਕ
ਪ੍ਰਮੁੱਖ ਕੰਮਹਾਦਸਿਆਂ ਦਾ ਜੰਗਲ, ਝਾਂਜਰ, ਸਿਲਸਿਲਾ

ਪੁਸਤਕਾਂ

ਸੋਧੋ

ਜਸਵੰਤ ਵਾਗਲਾ ਦੀਆਂ ਹੇਠ ਲਿਖੀਆਂ ਪੁਸਤਕਾਂ ਪ੍ਰਾਸ਼ਿਤ ਹੋ ਚੁੱਕੀਆਂ ਹਨ-

  • ਹਾਦਸਿਆਂ ਦਾ ਜੰਗਲ
  • ਝਾਂਜਰ
  • ਸਿਲਸਿਲਾ
  • ਸ਼ਿਅਰ ਦਰਬਾਰ (ਸੰਪਾਦਨ)

ਹਵਾਲੇ

ਸੋਧੋ