ਜ਼ਾਰੀਆ
ਨਾਈਜੀਰੀਆ ਦਾ ਇੱਕ ਪ੍ਰਮੁੱਖ ਸ਼ਹਿਰ ਅਤੇ ਸਥਾਨਕ ਸਰਕਾਰੀ ਇਲਾਕਾ
ਜ਼ਾਰੀਆ ਉੱਤਰੀ ਨਾਈਜੀਰੀਆ ਵਿਚਲੇ ਕਾਦੂਨਾ ਰਾਜ ਦਾ ਇੱਕ ਪ੍ਰਮੁੱਖ ਸ਼ਹਿਰ ਅਤੇ ਸਥਾਨਕ ਸਰਕਾਰੀ ਇਲਾਕਾ ਹੈ। ਇਹਦਾ ਪਹਿਲਾ ਨਾਂ ਜ਼ਜ਼ਾਊ ਸੀ ਅਤੇ ਇਹ ਮੂਲ ਸੱਤ ਹਾਊਜ਼ਾ ਸ਼ਹਿਰੀ-ਰਾਜਾਂ ਵਿੱਚੋਂ ਇੱਕ ਸੀ। 2006 ਮਰਦਮਸ਼ੁਮਾਰੀ ਮੁਤਾਬਕ ਇਹਦੀ ਅਬਾਦੀ 408,198 ਸੀ।
ਜ਼ਾਰੀਆ | ||
---|---|---|
ਸਥਾਨਕ ਸਰਕਾਰੀ ਇਲਾਕਾ ਅਤੇ ਸ਼ਹਿਰ | ||
ਦੇਸ਼ | ਫਰਮਾ:Country data ਨਾਈਜੀਰੀਆ | |
ਰਾਜ | ਕਾਦੂਨਾ ਰਾਜ | |
ਖੇਤਰ | ||
• ਕੁੱਲ | 300 km2 (100 sq mi) | |
ਆਬਾਦੀ (2006) | ||
• ਕੁੱਲ | 4,08,198 | |
• ਘਣਤਾ | 1,400/km2 (3,500/sq mi) | |
ਸਮਾਂ ਖੇਤਰ | ਯੂਟੀਸੀ+01:00 (ਪੱਛਮੀ ਅਫ਼ਰੀਕੀ ਵਕਤ) |