ਜ਼ਿਗਮੁੰਤ ਬਾਓਮਨ
ਜ਼ਿਗਮੁੰਤ ਬਾਓਮਨ (ਜਨਮ 19 ਨਵੰਬਰ 1925) ਇੱਕ ਪੌਲਿਸ਼ ਸਮਾਜ ਵਿਗਿਆਨੀ ਹੈ। 1971 ਤੋਂ ਬਾਅਦ ਇਹ ਇੰਗਲੈਂਡ ਵਿੱਚ ਰਹਿ ਰਿਹਾ ਹੈ ਕਿਉਂਕਿ ਇਸਨੂੰ ਕਮਿਊਨਿਸਟ ਸਰਕਾਰ ਦੁਆਰਾ ਪੋਲੈਂਡ ਤੋਂ ਬਾਅਦ ਕੱਢ ਦਿੱਤਾ ਗਿਆ ਸੀ। ਇਹ ਲੀਡਜ਼ ਯੂਨੀਵਰਸਿਟੀ ਤੋਂ ਪ੍ਰੋਫ਼ੈਸਰ ਦੇ ਤੌਰ ਉੱਤੇ ਸੇਵਾ-ਮੁਕਤ ਹੋਇਆ। ਇਹ ਦੁਨੀਆ ਦੇ ਸਭ ਤੋਂ ਪ੍ਰਸਿੱਧ ਸਮਾਜਿਕ ਸਿਧਾਂਤਕਾਰਾਂ ਵਿੱਚੋਂ ਇੱਕ ਹੈ ਜਿਸਨੇ ਆਧੁਨਿਕਤਾ ਤੇ ਕਤਲਾਮ, ਉੱਤਰ-ਆਧੁਨਿਕ ਉਪਭੋਗਵਾਦ ਅਤੇ ਤਰਲ ਆਧੁਨਿਕਤਾ ਵਰਗੇ ਵੱਖ-ਵੱਖ ਵਿਸ਼ਿਆਂ ਉੱਤੇ ਲਿਖਿਆ ਹੈ।
ਜ਼ਿਗਮੁੰਤ ਬਾਓਮਨ | |
---|---|
ਜਨਮ | |
ਕਾਲ | 20ਵੀਂ-ਸਦੀ ਫ਼ਲਸਫ਼ਾ / 21ਵੀਂ-ਸਦੀ ਫ਼ਲਸਫ਼ਾ |
ਖੇਤਰ | ਪੱਛਮੀ ਫ਼ਲਸਫ਼ਾ |
ਸਕੂਲ | ਮਹਾਂਦੀਪੀ ਫ਼ਲਸਫ਼ਾ · ਪੱਛਮੀ ਮਾਰਕਸਵਾਦ |
ਮੁੱਖ ਰੁਚੀਆਂ | ਨੀਤੀ ਵਿਗਿਆਨ · ਰਾਜਨੀਤਿਕ ਫ਼ਲਸਫ਼ਾ · ਸਮਾਜ ਵਿਗਿਆਨ · ਉੱਤਰ-ਆਧੁਨਿਕਤਾ · ਉੱਤਰ-ਆਧੁਨਿਕ ਕਲਾ |
ਮੁੱਖ ਵਿਚਾਰ | ਆਧੁਨਿਕਤਾ ਦਾ ਅਸਪਸ਼ਟਤਾ ਨਾਲ ਸੰਘਰਸ਼ ਜਿਸਦੇ ਸਿੱਟੇ ਵਜੋਂ ਕਤਲਾਮ ਹੋਇਆ · ਉੱਤਰ-ਆਧੁਨਿਕ ਨੈਤਿਕਤਾ · ਤਰਲ ਆਧੁਨਿਕਤਾ ਦਾ ਆਲੋਚਤਨਾਮਿਕ ਵਿਸ਼ਲੇਸ਼ਣ |
ਪ੍ਰਭਾਵਿਤ ਕਰਨ ਵਾਲੇ |
ਕਿਤਾਬ ਸੂਚੀ
ਸੋਧੋਬਾਓਮਨ ਦੀ ਲਿਖੀਆਂ ਕਿਤਾਬਾਂ
ਸੋਧੋਵਾਰਸੌ ਕਾਲ
ਸੋਧੋ- 1957: Zagadnienia centralizmu demokratycznego w pracach Lenina [Questions of Democratic Centralism in Lenin's Works]. Warszawa: Książka i Wiedza.
- 1959: Socjalizm brytyjski: Źródła, filozofia, doktryna polityczna [British Socialism: Sources, Philosophy, Political Doctrine]. Warszawa: Państwowe Wydawnictwo Naukowe.
- 1960: Klasa, ruch, elita: Studium socjologiczne dziejów angielskiego ruchu robotniczego [Class, Movement, Elite: A Sociological Study on the History of the British Labour Movement]. Warszawa: Państwowe Wydawnictwo Naukowe.
- 1960: Z dziejów demokratycznego ideału [From the History of the Democratic Ideal]. Warszawa: Iskry.
- 1960: Kariera: cztery szkice socjologiczne [Career: Four Sociological Sketches]. Warszawa: Iskry.
- 1961: Z zagadnień współczesnej socjologii amerykańskiej [Questions of Modern American Sociology]. Warszawa: Książka i Wiedza.
- 1962 (with Szymon Chodak, Juliusz Strojnowski, Jakub Banaszkiewicz): Systemy partyjne współczesnego kapitalizmu [The Party Systems of Modern Capitalism]. Warsaw: Książka i Wiedza.
- 1962: Spoleczeństwo, w ktorym żyjemy [The Society We Live In]. Warsaw: Książka i Wiedza.
- 1962: Zarys socjologii. Zagadnienia i pojęcia [Outline of Sociology. Questions and Concepts]. Warszawa: Państwowe Wydawnictwo Naukowe.
- 1963: Idee, ideały, ideologie [Ideas, Ideals, Ideologies]. Warszawa: Iskry.
- 1964: Zarys marksistowskiej teorii spoleczeństwa [Outline of the Marxist Theory of Society]. Warszawa: Państwowe Wydawnictwo Naukowe.
- 1964: Socjologia na co dzień [Sociology for Everyday Life]. Warszawa: Iskry.
- 1965: Wizje ludzkiego świata. Studia nad społeczną genezą i funkcją socjologii [Visions of a Human World: Studies on the social genesis and the function of sociology]. Warszawa: Książka i Wiedza.
- 1966: Kultura i społeczeństwo. Preliminaria [Culture and Society, Preliminaries]. Warszawa: Państwowe Wydawnictwo Naukowe.