ਇਸ ਲੇਖ ਨੂੰ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਇਸ ਲੇਖ ਨੂੰ ਸੁਧਾਰਨ ਵਿੱਚ ਮਦਦ ਕਰੋ। ਗੈਰ-ਸਰੋਤ ਸਮੱਗਰੀ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ ਅਤੇ ਹਟਾਈ ਜਾ ਸਕਦੀ ਹੈ। Find sources: "ਜ਼ਿਗਿਨਕੋਰ" – news · newspapers · books · scholar · JSTOR (Learn how and when to remove this message) |
ਜ਼ਿਗਿਨਕੋਰ ਜ਼ਿਗਿਨਕੋਰ ਇਲਾਕੇ ਦੀ ਰਾਜਧਾਨੀ ਹੈ, ਅਤੇ ਸੇਨੇਗਲ ਦੇ ਕਾਜ਼ਾਮਾਂਸ ਦਾ ਮੁੱਖ ਸ਼ਹਿਰ ਹੈ। ਇਸਦੀ ਆਬਾਦੀ 230,000 ਤੋਂ ਵੱਧ ਹੈ। ਇਹ ਸੇਨੇਗਲ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ, ਪਰ ਇਸਨੂੰ ਗਾਂਬੀਆ ਨੇ ਦੇਸ਼ ਦੇ ਵਧੇਰੇ ਭਾਗ ਤੋਂ ਨਿਖੇੜਿਆ ਹੋਇਆ ਹੈ।