ਜ਼ੇਵੀਓ
ਜ਼ੇਵੀਓ ਇਤਾਲਵੀ ਖੇਤਰ ਵੈਨੇਤੋ ਦੇ ਵੇਰੋਨਾ ਪ੍ਰਾਂਤ ਦਾ ਕਮਿਉਨ (ਮਿਊਂਸਪਲਿਟੀ) ਹੈ, ਜੋ ਕਿ ਵੈਨਿਸ ਤੋਂ ਲਗਭਗ 90 ਕਿਲੋਮੀਟਰ (56 ਮੀਲ) ਪੱਛਮ ਵਿੱਚ ਅਤੇ ਵੇਰੋਨਾ ਤੋਂ ਲਗਭਗ 14 ਕਿਲੋਮੀਟਰ (9 ਮੀਲ) ਦੱਖਣ ਪੂਰਬ ਵਿੱਚ ਸਥਿਤ ਹੈ।
Zevio | |
---|---|
Comune di Zevio | |
ਦੇਸ਼ | ਇਟਲੀ |
ਖੇਤਰ | Veneto |
ਸੂਬਾ | Verona (VR) |
Frazioni | Bosco, Campagnola, Perzacco, Santa Maria, Volon |
ਸਰਕਾਰ | |
• ਮੇਅਰ | Diego Ruzza |
ਖੇਤਰ | |
• ਕੁੱਲ | 55.0 km2 (21.2 sq mi) |
ਉੱਚਾਈ | 31 m (102 ft) |
ਆਬਾਦੀ (1 August 2014[1]) | |
• ਕੁੱਲ | 14,932 |
• ਘਣਤਾ | 270/km2 (700/sq mi) |
ਵਸਨੀਕੀ ਨਾਂ | Zeviani |
ਸਮਾਂ ਖੇਤਰ | ਯੂਟੀਸੀ+1 (ਸੀ.ਈ.ਟੀ.) |
• ਗਰਮੀਆਂ (ਡੀਐਸਟੀ) | ਯੂਟੀਸੀ+2 (ਸੀ.ਈ.ਐਸ.ਟੀ.) |
ਪੋਸਟਲ ਕੋਡ | 37059 |
ਡਾਇਲਿੰਗ ਕੋਡ | 045 |
ਜ਼ੇਵੀਓ ਹੇਠ ਲਿਖੀਆਂ ਨਗਰ ਪਾਲਿਕਾਵਾਂ ਨਾਲ ਲੱਗਦਾ ਹੈ: ਬੇਲਫਿਓਰ, ਕੈਲਡੀਏਰੋ, ਓਪੇਨੋ, ਪਲੁ, ਰੋਂਕੋ ਆਲ'ਐਡੀਜ, ਸੈਨ ਜਿਓਵਨੀ ਲੂਪੈਟੋਟੋ ਅਤੇ ਸਾਨ ਮਾਰਟੀਨੋ ਬੁਅਨ ਅਲਬਰਗੋ ਆਦਿ।
ਜੁੜਵਾ ਕਸਬੇ
ਸੋਧੋਜ਼ੇਵੀਓ ਇਸ ਨਾਲ ਜੁੜਿਆ ਹੋਇਆ ਹੈ:
- Arborea, Italy