ਭਾਰਤੀ ਸਬ-ਮਹਾਦੀਪ ਵਿਚ, ਸਿੰਚਾਈ ਵਾਲੀਆਂ ਜਮੀਨਾਂ ਵਿੱਚ ਵਧੀਆਂ ਫਸਲਾਂ ਜਿਹਨਾਂ ਨੂੰ ਮੌਨਸੂਨ ਦਾ ਇੰਤਜਾਰ ਨਹੀਂ ਕਰਨਾ ਪੈਂਦਾ, ਰਬੀ ਅਤੇ ਖ਼ਰੀਫ ਫਸਲ ਮੌਸਮ ਵਿਚਕਾਰ ਥੋੜ੍ਹੇ ਸਮੇਂ ਵਿਚ, ਖਾਸ ਤੌਰ 'ਤੇ ਮਾਰਚ ਤੋਂ ਜੂਨ ਵਾਲੀਆਂ ਫਸਲਾਂ ਨੂੰ ਜ਼ੈਦ ਫਸਲ (Eng: Zaid Crops) ਕਿਹਾ ਜਾਂਦਾ ਹੈ। ਇਹ ਫ਼ਸਲਾਂ ਮੁੱਖ ਤੌਰ 'ਤੇ ਗਰਮੀ ਦੇ ਮੌਸਮ ਵਿੱਚ ਹੁੰਦੀਆਂ ਹਨ। ਉਹਨਾਂ ਨੂੰ ਮੁੱਖ ਵਿਕਾਸ ਦਰ ਲਈ ਗਰਮ ਖੁਸ਼ਕ ਮੌਸਮ ਅਤੇ ਫੁੱਲਾਂ ਲਈ ਲੰਬੇ ਦਿਨ ਦੀ ਲੰਬਾਈ ਦੀ ਲੋੜ ਹੁੰਦੀ ਹੈ। ਮੁੱਖ ਉਪਜ ਮੌਸਮੀ ਫ਼ਲ ਅਤੇ ਸਬਜ਼ੀਆਂ ਹਨ।

ਉਦਾਹਰਨਾਂ ਸੋਧੋ

ਇਹ ਵੀ ਵੇਖੋ ਸੋਧੋ

ਹਵਾਲੇ ਸੋਧੋ