ਜ਼ੋਰਬਾ ਦ ਗਰੀਕ (ਫ਼ਿਲਮ)

(ਜ਼ੋਰਬਾ ਦ ਗਰੀਕ (ਫਿਲਮ) ਤੋਂ ਰੀਡਿਰੈਕਟ)

ਜ਼ੋਰਬਾ ਦ ਗਰੀਕ ਨਿਕੋਸ ਕਜ਼ਾਨਜ਼ਾਕਸ ਦੇ ਸ਼ਾਹਕਾਰ ਨਾਵਲ ਜ਼ੋਰਬਾ ਦ ਗਰੀਕ ਉੱਤੇ ਆਧਾਰਿਤ 1964 ਵਿੱਚ ਰਲੀਜ ਹੋਈ ਫਿਲਮ ਹੈ। ਇਹ ਫ਼ਿਲਮ ਮਾਈਕਲ ਕੈਕੋਯਾਨਿਸ ਨੇ ਨਿਰਦੇਸ਼ਿਤ ਕੀਤੀ ਅਤੇ ਟਾਈਟਲ ਪਾਤਰ ਦੀ ਭੂਮਿਕਾ ਐਨਥਨੀ ਕੁਇੰਨ ਨੇ ਨਿਭਾਈ। ਬਾਕੀ ਐਕਟਰ ਹਨ: ਐਲਨ ਬੇਟਸ, ਲੀਲਾ ਕੇਦਰੋਵਾ, ਇਰੇਨੇ ਪਾਪਾਸ, ਅਤੇ ਸੋਰਤੀਸਿਸ ਮੌਸਟਾਕਸ

ਜ਼ੋਰਬਾ ਦ ਗਰੀਕ
ਤਸਵੀਰ:Zorba the Greek poster.jpg
Original film poster
ਨਿਰਦੇਸ਼ਕਮਾਈਕਲ ਕੈਕੋਯਾਨਿਸ
ਸਕਰੀਨਪਲੇਅਮਾਈਕਲ ਕੈਕੋਯਾਨਿਸ
ਨਿਰਮਾਤਾਮਾਈਕਲ ਕੈਕੋਯਾਨਿਸ
ਸਿਤਾਰੇਐਨਥਨੀ ਕੁਇੰਨ
ਐਲਨ ਬੇਟਸ
ਇਰੇਨੇ ਪਾਪਾਸ
ਲੀਲਾ ਕੇਦਰੋਵਾ
ਸੋਰਤੀਸਿਸ ਮੌਸਤਾਕਾਸ
ਐਨਾ ਕਿਰੀਆਕੌ
ਸਿਨੇਮਾਕਾਰWalter Lassally
ਸੰਪਾਦਕਮਾਈਕਲ ਕੈਕੋਯਾਨਿਸ
ਸੰਗੀਤਕਾਰMikis Theodorakis
ਡਿਸਟ੍ਰੀਬਿਊਟਰTwentieth Century-Fox
ਰਿਲੀਜ਼ ਮਿਤੀ
17 ਦਸੰਬਰ 1964, ਅਮਰੀਕਾ
ਮਿਆਦ
142 ਮਿੰਟ
ਦੇਸ਼ਯੂਨਾਇਟਡ ਕਿੰਗਡਮ
ਯੂਨਾਨ
ਭਾਸ਼ਾਵਾਂਅੰਗਰੇਜ਼ੀ
ਯੂਨਾਨੀ
ਬਜ਼ਟ$783,000[1]
ਬਾਕਸ ਆਫ਼ਿਸ$9,000,000[2]

ਹਵਾਲੇ ਸੋਧੋ