ਜ਼ੋਹਰਾ ਬੇਨਸੇਮਰਾ (ਜਨਮ 1968)  ਮੱਧ ਪੂਰਬ ਅਤੇ ਉੱਤਰੀ ਅਫਰੀਕਾ ਵਿਚ ਕੰਮ ਕਰਦੀ ਇੱਕ ਅਲਜੇਰੀਅਨ ਫੋਟੋਗ੍ਰਾਫਰ ਹੈ।

ਜੀਵਨੀਸੋਧੋ

ਅਲਜੇਰੀਆ ਵਿੱਚ ਜਨਮ ਹੋਇਆ ਅਤੇ 1990 ਤੋਂ ਤਸਵੀਰ- ਜਰਨਲਿਸਟ ਦੇ ਤੌਰ 'ਤੇ ਕੰਮ ਕੀਤਾ। ਅਲਜੇਰੀਅਨ ਰਾਜਧਾਨੀ ਵਿੱਚ ਜਿਥੇ ਉਹ ਕੰਮ ਕਰਦੀ ਸੀ ਬੰਬ ਧਮਾਕਾ ਹੋਇਆ, ਉਸਨੇ ਅਖ਼ਬਾਰ ਲਈ ਕੁਝ ਮੁਰਦੇ ਸਰੀਰਾਂ ਦੀਆਂ ਤਸਵੀਰਾਂ ਲਈਆਂ ਅਤੇ ਉਦਾਸ ਹੋ ਗਈ। ਅਗਲੇ ਦਿਨ ਉਹ ਹਰ ਤਰਾਂ ਦੀ ਮੁਸੀਬਤ ਨੂੰ ਸਹਿਣ ਲਈ ਤਿਆਰ ਸੀ, ਇਹ ਓਹ ਸਮਾਂ ਸੀ ਜਦੋਂ ਉਸਨੇ ਪਹਿਲੀ ਵਾਰ ਫੋਟੋਗ੍ਰਾਫ਼ਰ ਵਾਂਗ ਮਹਿਸੂਸ ਕੀਤਾ।[1][2]

ਐਵਾਰਡਸੋਧੋ

2005 ਵਿੱਚ ਬੇਨਸੇਮਰਾ ਨੇ ਉੱਤਮ ਫੋਟੋਗ੍ਰਾਫ਼ਰ ਲਈ ਯੂਰਪੀਅਨ ਯੂਨੀਅਨ ਇਨਾਮ ਜਿੱਤਿਆ।[3]

Referencesਸੋਧੋ