ਜਾਕ ਕਾਰਤੀਅਰ
ਜਾਕ ਕਾਰਤੀਅਰ ਇੱਕ ਫਰਾਂਸੀਸੀ ਯਾਤਰੀ ਸੀ ਜਿਸ ਨੇ ਫਰਾਂਸ ਲਈ ਮੌਜੂਦਾ ਕੈਨੇਡਾ ਉੱਤੇ ਕਬਜ਼ਾ ਕੀਤਾ ਸੀ। ਇਹ ਪਹਿਲਾ ਯੂਰਪੀ ਸੀ ਜਿਸਨੇ ਸੰਤ ਲਾਰੈਂਸ ਖਾੜੀ ਅਤੇ ਸੰਤ ਲਾਰੈਂਸ ਨਦੀ ਦੇ ਕੰਢਿਆਂ ਦਾ ਨਕਸ਼ਾ ਬਣਾ ਕੇ ਇਸਦੀ ਵਿਆਖਿਆ ਕੀਤੀ।[1] ਇਸਨੇ ਇਸ ਜਗ੍ਹਾ ਨੂੰ "ਕੈਨੇਡਾ ਦਾ ਦੇਸ਼" ਕਿਹਾ ਜੋ ਕਿ ਸਤਾਦਾਕੋਨਾ(ਕੇਬੈਕ) ਅਤੇ ਹੋਚੇਲਾਗਾ(ਮੋਂਟਰਿਆਲ) ਦੀਆਂ ਪ੍ਰਮੁੱਖ ਬਸਤੀਆਂ ਲਈ ਈਰੋਕੋਈ ਭਾਸ਼ਾ ਦੇ ਸ਼ਬਦ ਤੋਂ ਪ੍ਰਭਾਵਿਤ ਸੀ।[2][3][4][5]
ਜਾਕ ਕਾਰਤੀਅਰ | |
---|---|
ਜਨਮ | 31 ਦਸੰਬਰ 1491 ਸੰਤ ਮਾਲੋ, ਬ੍ਰਿਟਨੀ |
ਮੌਤ | ਸਤੰਬਰ 1, 1557 ਸੰਤ ਮਾਲੋ, ਫ਼ਰਾਂਸ | (ਉਮਰ 65)
ਪੇਸ਼ਾ | ਫਰਾਂਸੀਸੀ ਯਾਤਰੀ |
ਲਈ ਪ੍ਰਸਿੱਧ | ਉੱਤਰੀ ਅਮਰੀਕਾ ਵਿੱਚ ਜਾਣ ਵਾਲਾ ਪਹਿਲਾ ਯੂਰਪੀ |
ਦਸਤਖ਼ਤ | |
ਮੁੱਢਲਾ ਜੀਵਨ
ਸੋਧੋਕਾਰਤੀਅਰ ਦਾ ਜਨਮ 1491[6] ਵਿੱਚ ਸੰਤ ਮਾਲੋ ਵਿਖੇ ਹੋਇਆ ਸੀ। 1520 ਵਿੱਚ ਇੱਕ ਵੱਡੇ ਖਾਨਦਾਨ ਦੀ ਕੁੜੀ ਨਾਲ ਵਿਆਹ ਕਰਵਾ ਕੇ ਇਸਨੇ ਆਪਣੀ ਸਮਾਜਿਕ ਪਧਤੀ ਵਿੱਚ ਵਾਧਾ ਕੀਤਾ।[7]
ਹਵਾਲੇ
ਸੋਧੋ- ↑ His maps are lost but referenced in a letter by his nephew Jacques Noël, dated 1587 and printed by Richard Hakluyt with the Relation of Cartier's third voyage, in The Principall Navigations [...], London, G. Bishop, 1600.
- ↑ Trudel, Marcel. "Cartier, Jacques". The Canadian Encyclopedia. Archived from the original on ਜਨਵਰੀ 12, 2010. Retrieved November 9, 2009.
{{cite web}}
: Unknown parameter|dead-url=
ignored (|url-status=
suggested) (help)ਫਰਮਾ:Tertiary - ↑ "Jacques Cartier". Encyclopædia Britannica. Retrieved November 9, 2009.ਫਰਮਾ:Tertiary
- ↑ "Exploration — Jacques Cartier". The Historica Dominion Institute. Retrieved November 9, 2009.
- ↑ "Jacques Cartier". The Catholic Encyclopedia. Retrieved November 9, 2009.ਫਰਮਾ:Tertiary
- ↑ No baptismal certificate has been found, but Cartier stated his age in at least three letters. See Marcel Trudel, Histoire de la Nouvelle-France, Fides, vol. 1, p. 68.
- ↑ Alan Axelrod. A Savage Empire: Trappers, Traders, Tribes, and the Wars That Made America. Macmillan, 2011; p. 30