ਜਾਨ ਬੋਰਥਵਿਕ ਗਿਲਕਰਿਸਟ

ਜਾਨ ਬੋਰਥਵਿਕ ਗਿਲਕਰਿਸਟ (ਜੂਨ 1759 - 1841) ਇੱਕ ਸਕਾਟਿਸ਼ ਸਰਜਨ, ਇੱਕ ਇੰਡੀਗੋ ਕਿਸਾਨ, ਅਤੇ ਇੱਕ ਭਾਰਤਵਿਦ ਸੀ। ਉਹ ਉਰਦੂ, ਅਰਬੀ ਅਤੇ ਸੰਸਕ੍ਰਿਤ ਦਾ ਵੀ ਵਿਦਵਾਨ ਸੀ। ਉਸਨੇ ਕਈ ਮਹੱਤਵਪੂਰਨ ਕਿਤਾਬਾਂ ਲਿਖੀਆਂ ਜਿਵੇਂ ਇੰਗਲਿਸ਼-ਹਿੰਦੁਸਤਾਨੀ ਡਿਕਸਨਰੀ, 'ਹਿੰਦੁਸਤਾਨੀ ਗਰੈਮਰ, 'ਦ ਓਰੀਐਂਟਲ ਲਿੰਗੁਇਸਟ' ਨਾਮਕ ਦੋ ਗਰੰਥ 1796 ਅਤੇ 1798 ਵਿੱਚ ਪ੍ਰਕਾਸ਼ਿਤ ਕਰਵਾਏ। ਉਸ ਦਾ ਹਿੰਦੁਸਤਾਨੀ ਦਾ ਲੈਕਸੀਕੋਨ (Lexicon) ਨਾਗਰੀ ਲਿਪੀ, ਅਰਬੀ ਲਿਪੀ ਵਿੱਚ, ਅਤੇ ਇਸ ਦਾ ਰੋਮਨ ਲਿਪੀਅੰਤਰਨ ਵੀ ਪ੍ਰਕਾਸ਼ਿਤ ਕੀਤਾ ਗਿਆ ਸੀ.[1][2][3][4]

ਜਾਨ ਗਿਲਕਰਿਸਟ
Detail from portrait of Gilchrist by Blanconi, presented to UCL, 1866
ਜਨਮਜਾਨ ਹੇ ਗਿਲਕਰਿਸਟ
(1759-06-19)19 ਜੂਨ 1759
ਐਡਨਬਰਾ (ਸਕਾਟਲੈਂਡ)
ਮੌਤ8 ਜਨਵਰੀ 1841(1841-01-08) (ਉਮਰ 81)
Paris, France
ਕੌਮੀਅਤScottish
ਖੇਤਰLinguistics
Lexicology
Indology
ਮਸ਼ਹੂਰ ਕਰਨ ਵਾਲੇ ਖੇਤਰStudy of Hindustani
Foundation of the Gilchrist Educational Trust
ਅਲਮਾ ਮਾਤਰਐਡਨਬਰਾ ਯੂਨੀਵਰਸਿਟੀ

ਫ਼ੋਰਟ ਵਲੀਅਮ ਕਾਲਜ ਦੇ ਹਿੰਦੁਸਤਾਨੀ ਵਿਭਾਗ ਦੇ ਲੇਖਕਾਂ ਵਿੱਚ ਸਭ ਤੋਂ ਉੱਪਰ ਡਾਕਟਰ ਜਾਨ ਗਿਲਕ੍ਰਿਸਟ ਦਾ ਨਾਮ ਹੈ। ਉਹ 1759 ਨੂੰ ਐਡਨਬਰਾ (ਸਕਾਟਲੈਂਡ) ਵਿੱਚ ਪੈਦਾ ਹੋਏ। ਉਹ ਬਤੌਰ ਡਾਕਟਰ ਹਿੰਦੁਸਤਾਨ ਆਏ ਅਤੇ ਇੱਥੇ ਦੀ ਜ਼ਬਾਨ ਸਿੱਖੀ ਕਿਉਂਕਿ ਉਸ ਦੇ ਬਗ਼ੈਰ ਉਹ ਆਪਣੇ ਪੇਸ਼ੇ ਨੂੰ ਬਖ਼ੂਬੀ ਚਲਾ ਨਹੀਂ ਸਕਦੇ ਸਨ। ਬਾਦ ਵਿੱਚ ਫ਼ੋਰਟ ਵਿਲੀਅਮ ਕਾਲਜ ਦੇ ਆਗ਼ਾਜ਼ ਦਾ ਸਬੱਬ ਬਣੇ। ਜਾਨ ਗਿਲਕ੍ਰਿਸਟ ਨੇ ਚਾਰ ਸਾਲ ਤੱਕ ਇਸ ਕਾਲਜ ਵਿੱਚ ਸੇਵਾ ਕੀਤੀ ਅਤੇ 1704 ਉਹ ਵਜ਼ੀਫ਼ਾ ਲੈ ਕੇ ਇੰਗਲਿਸਤਾਨ ਚਲੇ ਗਏ। ਉਥੇ ਓਰੀਐਂਟਲ ਇੰਸਟੀਟਿਊਟ ਵਿੱਚ ਉਰਦੂ ਦੇ ਪ੍ਰੋਫ਼ੈਸਰ ਨਿਯੁਕਤ ਹੋਏ।

9 ਜਨਵਰੀ 1841 ਨੂੰ ਪੈਰਿਸ ਵਿੱਚ ਉਹਨਾਂ ਦੀ ਮੌਤ ਹੋ ਗਈ।

ਹਵਾਲੇਸੋਧੋ

  1. Ramchandani, Indu (2000). Students' Britannica India, Volumes 1-5. Popular Prakashan. pp. 298–300. ISBN 0852297602, 9780852297605. {{cite book}}: Check |isbn= value: invalid character (help)
  2. Mukherjee, Sujit (1999). A Dictionary of Indian Literature: Beginnings-1850. Orient Blackswan. pp. 113–114. ISBN [[Special:BookSources/8125014535, 9788125014539|8125014535, 9788125014539]]. {{cite book}}: Check |isbn= value: invalid character (help); line feed character in |isbn= at position 13 (help)
  3. Malik, Jamal (2008). Islam in South Asia: A Short History. BRILL. p. 285. ISBN 9004168591, 9789004168596. {{cite book}}: Check |isbn= value: invalid character (help)
  4. Schimmel, Annemarie (1975). Classical Urdu Literature from the Beginning to Iqbāl. Otto Harrassowitz Verlag. p. 207. ISBN 344701671X, 9783447016711. {{cite book}}: Check |isbn= value: invalid character (help)