ਜਾਫਨਾ
ਜਾਫਨਾ (ਤਮਿਲ: யாழ்ப்பாணம் Yalpanam, ਸਿਨਹਾਲਾ: යාපනය Yāpanaya) ਸ਼੍ਰੀ ਲੰਕਾ ਦੇ ਉੱਤਰੀ ਪ੍ਰਾਂਤ ਦਾ ਰਾਜਧਾਨੀ ਸ਼ਹਿਰ ਹੈ। ਇੱਥੇ ਜਾਫਨਾ ਜਿਲ੍ਹੇ ਦਾ ਮੁੱਖ ਪ੍ਰਬੰਧਕੀ ਦਫ਼ਤਰ ਹੈ। ਜਾਫਨਾ ਦੀ ਆਬਾਦੀ 88,138 ਹੈ ਅਤੇ ਇਹ ਸ਼੍ਰੀ ਲੰਕਾ ਦਾ 12ਵਾਂ ਵੱਡਾ ਸ਼ਹਿਰ ਹੈ।[1]
ਜਾਫਨਾ
யாழ்ப்பாணம் යාපනය | |
---|---|
ਸ਼ਹਿਰ | |
ਦੇਸ਼ | ਸ਼੍ਰੀ ਲੰਕਾ |
ਸੂਬਾ | ਉੱਤਰੀ |
ਜਿਲ੍ਹਾ | ਜਾਫਨਾ ਜਿਲ੍ਹਾ |
ਸਰਕਾਰ | |
• ਕਿਸਮ | Municipal Council |
• ਮੇਅਰ | ਯੋਗੇਸਵਾਰੀ ਪਾਟਕੁਨਾਰਾਜਾ (UPFA (EPDP)) |
ਖੇਤਰ | |
• ਕੁੱਲ | 20.2 km2 (7.8 sq mi) |
ਉੱਚਾਈ | 5 m (16 ft) |
ਆਬਾਦੀ (2012) | |
• ਕੁੱਲ | 88,138 |
• ਘਣਤਾ | 4,400/km2 (11,000/sq mi) |
[1] | |
ਸਮਾਂ ਖੇਤਰ | ਯੂਟੀਸੀ+5:30 (Sri Lanka Standard Time Zone) |
ਵੈੱਬਸਾਈਟ | Jaffna Municipal Council |