ਸ੍ਰੀਲੰਕਾ
(ਸ਼੍ਰੀ ਲੰਕਾ ਤੋਂ ਮੋੜਿਆ ਗਿਆ)
ਸ੍ਰੀ ਲੰਕਾ (ਜਿਸਨੂੰ ਅਧਿਕਾਰਕ ਤੌਰ 'ਤੇ ਸ੍ਰੀ ਲੰਕਾ ਦਾ ਲੋਕਤੰਤਰਿਕ ਸੋਸ਼ਲਿਸਟ ਗਣਰਾਜ; ਪਹਿਲਾਂ ਸੇਲਨ ਕਿਹਾ ਜਾਂਦਾ ਸੀ) ਦੱਖਣੀ ਏਸ਼ੀਆ ਦਾ ਇੱਕ ਦੇਸ਼ ਹੈ। ਇਹ ਦੱਖਣੀ ਭਾਰਤ ਤੋਂ 31 ਕਿਲੋਮੀਟਰ (19.3 ਮੀਲ) ਦੂਰ ਇੱਕ ਟਾਪੂ ਹੈ। ਉਤਰ-ਪੱਛਮ ਵਿੱਚ ਇਸਦੀ ਸਮੁੰਦਰੀ ਸਰਹੱਦ ਭਾਰਤ ਨਾਲ ਤੇ ਦੱਖਣ-ਪੱਛਮੀ ਸਰਹੱਦ ਮਾਲਦੀਵ ਨਾਲ ਲੱਗਦੀ ਹੈ।
ਸ੍ਰੀ ਲੰਕਾ ਦਾ ਲੋਕਤੰਤਰਿਕ ਸੋਸ਼ਲਿਸਟ ਗਣਰਾਜ Democratic Socialist Republic of Sri Lanka | |||||
---|---|---|---|---|---|
| |||||
ਐਨਥਮ: ਸ੍ਰੀਲੰਕਾ ਮਾਤਾ | |||||
ਰਾਜਧਾਨੀ | ਸ੍ਰੀ ਜੈਵਰਦਨਪੁਰਾ ਕੋਟੇ[1][2] | ||||
ਸਭ ਤੋਂ ਵੱਡਾ ਸ਼ਹਿਰ | ਕੋਲੰਬੋ | ||||
ਅਧਿਕਾਰਤ ਭਾਸ਼ਾਵਾਂ | ਸਿੰਹਾਲੀ, ਤਮਿਲ | ||||
ਨਸਲੀ ਸਮੂਹ (2001) | ≈73.9% ਸਿੰਹਾਲੀ ≈13.9% ਤਮਿਲ ≈7.2% ਮੂਰ ≈4.6% ਭਾਰਤੀ ਤਾਮਿਲ ≈0.5% ਬਾਕੀ | ||||
ਸਰਕਾਰ | ਲੋਕਤੰਤਰਿਕ ਸੋਸ਼ਲਿਸਟ ਗਣਰਾਜ | ||||
• ਰਾਸ਼ਟਰਪਤੀ | ਮਹੀਡਾ ਰਾਜਾਪਾਸਕਾ | ||||
• ਪ੍ਰਧਾਨ ਮੰਤਰੀ | ਰਤਨਾਸਿਰੀ ਵਿਕਰਮਨੇਅਕੇ | ||||
ਸਥਾਪਨਾ | |||||
• ਸੰਯੁਕਤ ਬਾਦਸ਼ਾਹੀ ਤੋਂ ਸੁਤੰਤਰਤਾ | 6 ਫਰਵਰੀ 1948 | ||||
• ਗਣਰਾਜ | 22 ਮਈ 1972 | ||||
ਖੇਤਰ | |||||
• ਕੁੱਲ | 15,610 km2 (6,030 sq mi) (122ਵਾਂ) | ||||
• ਜਲ (%) | 4.4 | ||||
ਆਬਾਦੀ | |||||
• 2009 ਅਨੁਮਾਨ | 20,242,000[3] (52ਵਾਂ) | ||||
• ਜੁਲਾਈ 2008 ਜਨਗਣਨਾ | 21,128,773 | ||||
• ਘਣਤਾ | 319/km2 (826.2/sq mi) (35ਵਾਂ) | ||||
ਜੀਡੀਪੀ (ਪੀਪੀਪੀ) | 2008 ਅਨੁਮਾਨ | ||||
• ਕੁੱਲ | $920.18 ਕਰੋੜ[3] | ||||
• ਪ੍ਰਤੀ ਵਿਅਕਤੀ | $4,581[3] | ||||
ਜੀਡੀਪੀ (ਨਾਮਾਤਰ) | 2008 ਅਨੁਮਾਨ | ||||
• ਕੁੱਲ | $386.04 ਕਰੋੜ[3] | ||||
• ਪ੍ਰਤੀ ਵਿਅਕਤੀ | $1,972[3] | ||||
ਐੱਚਡੀਆਈ (2007) | 0.743 Error: Invalid HDI value · 9ਵਾਂ | ||||
ਮੁਦਰਾ | ਸ੍ਰੀਲੰਕਾਈ ਰੁਪਿਆ (LKR) | ||||
ਸਮਾਂ ਖੇਤਰ | UTC+5:30 (ਸ੍ਰੀ ਲੰਕਾ ਦਾ ਸਮਾਂ ਖੇਤਰ) | ||||
ਡਰਾਈਵਿੰਗ ਸਾਈਡ | ਖੱਬੇ | ||||
ਕਾਲਿੰਗ ਕੋਡ | 94 | ||||
ਇੰਟਰਨੈੱਟ ਟੀਐਲਡੀ | .lk |
ਸ੍ਰੀਲੰਕਾ ਦਾ ਲਿਖਤੀ ਇਤਿਹਾਸ 3000 ਸਾਲ ਪੁਰਾਣਾ ਹੈ ਅਤੇ ਇੱਥੇ ਪੂਰਵ-ਮਨੁੱਖੀ ਇਤਿਹਾਸ, ਜੋ ਕਿ ਘੱਟੋ-ਘੱਟ 1,25,000 ਸਾਲ ਪੁਰਾਣਾ ਹੈ, ਨਾਲ ਸਬੰਧਤ ਹੋਣ ਦੇ ਸਬੂਤ ਵੀ ਮਿਲਦੇ ਹਨ। ਆਪਣੀ ਭੂਗੋਲਿਕ ਸਥਿਤੀ ਤੇ ਬੰਦਰਗਾਹਾਂ ਕਾਰਣ ਰੇਸ਼ਮ ਮਾਰਗ ਤੋਂ ਦੂਜੀ ਵਿਸ਼ਵ ਜੰਗ ਤੱਕ ਇਸਦੀ ਰਣਨੀਤਕ ਤੌਰ 'ਤੇ ਕਾਫੀ ਮਹੱਤਤਾ ਰਹੀ ਹੈ।
ਇਹ 1948 ਵਿੱਚ ਬ੍ਰਿਟੇਨ ਤੋਂ ਸੁਤੰਤਰ ਹੋਇਆ।
ਤਕਰੀਬਨ ਦੋ ਕਰੋੜ ਦੀ ਅਬਾਦੀ ਵਾਲਾ ਇਹ ਦੇਸ਼ ਚਾਹ, ਕਾਫੀ, ਨਾਰੀਅਲ ਅਤੇ ਰਬੜ ਦੀ ਪੈਦਾਵਾਰ ਲਈ ਜਾਣਿਆ ਜਾਂਦਾ ਹੈ।
ਤਸਵੀਰਾਂ
ਸੋਧੋ-
ਅਬੈਗਿਰੀ ਦਾਗੇਬਾ - ਅਨੁਰਾਧਾਪੁਰਾ ਸ਼੍ਰੀ ਲੰਕਾ
-
ਇੱਕ ਸੁੰਦਰ ਝੋਨੇ ਦਾ ਖੇਤ, ਕਟਾਰਗਾਮਾ, ਸ਼੍ਰੀ ਲੰਕਾ।
-
ਜਦੋਂ ਲੋਕ ਸਭਿਆਚਾਰ ਕੁਦਰਤ ਨੂੰ ਆਪਣੇ ਆਪ ਬਣਨ ਦੀ ਆਗਿਆ ਦਿੰਦੀ ਹੈ, ਤਾਂ ਕੁਦਰਤ ਸਭ ਤੋਂ ਸੁੰਦਰ ਪ੍ਰਤੀਬਿੰਬ ਦਿੰਦੀ ਹੈ, ਜਿਵੇਂ ਕਿ ਇਸ ਕੈਪਚਰ ਵਿਚ ...
-
ਗਰੀਬੀ ਸਭਿਆਚਾਰ ਨੂੰ ਵੱਖ ਨਹੀਂ ਕਰਦੀ
-
ਸ਼੍ਰੀਲੰਕਾ ਦਾ ਤਿਉਹਾਰ
-
ਰੰਗੀਨ ਬੀਜਾਂ ਨਾਲ ਸਜਾਵਟ
ਇਤਿਹਾਸ
ਸੋਧੋਰਾਜਨੀਤੀ
ਸੋਧੋਆਰਥਿਕਤਾ
ਸੋਧੋਸਿੱਖਿਆ
ਸੋਧੋਖੇਡਾਂ
ਸੋਧੋਕੁਦਰਤੀ ਸਰੋਤ ਅਤੇ ਜੰਗਲੀ ਜੀਵਨ
ਸੋਧੋਤਮਿਲ ਸੰਕਟ
ਸੋਧੋਹੋਰ ਵੇਖੋ
ਸੋਧੋਹਵਾਲੇ
ਸੋਧੋ- ↑ "Official Website of Sri Lanka tourist Board - Facts at a glance". Archived from the original on 2009-03-25. Retrieved 2009-05-27.
{{cite web}}
: Unknown parameter|dead-url=
ignored (|url-status=
suggested) (help) - ↑ "Sri Lanka: Parliament History". Archived from the original on 2014-12-20. Retrieved 2009-05-27.
{{cite web}}
: Unknown parameter|dead-url=
ignored (|url-status=
suggested) (help) - ↑ 3.0 3.1 3.2 3.3 3.4 "Sri Lanka". International Monetary Fund. Retrieved ਅਪ੍ਰੈਲ 22, 2009.
{{cite web}}
: Check date values in:|accessdate=
(help)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |