ਭਾਸ਼ਾ ਜਾਵਾ

(ਜਾਵਾਨੀ ਬੋਲੀ ਤੋਂ ਮੋੜਿਆ ਗਿਆ)

ਭਾਸ਼ਾ ਜਾਵਾ (ਅੰਗਰੇਜ਼ੀ: Javanese, ਜਾਵਾਨੀ, ਕਾਰਾ ਜਾਵਾ ਵੀ ਬੋਲਿਆ ਜਾਂਦਾ ਹੈ) ਜਾਵਾਨੀ ਲੋਕਾਂ ਦੀ ਭਾਸ਼ਾ ਹੈ ਜੋ ਕਿ ਇੰਡੋਨੇਸ਼ੀਆ ਦੇ ਜਾਵਾ ਟਾਪੂ ਦੇ ਕੇਂਦਰੀ ਤੇ ਪੂਰਬੀ ਹਿੱਸੇ 'ਚ ਵੱਸਦੇ ਹਨ। ਪੱਛਮੀ ਜਾਵਾ ਦੇ ਉੱਤਰੀ ਭਾਗ ਵਿੱਚ ਵੀ ਕੁਝ ਲੋਕ ਇਹ ਭਾਸ਼ਾ ਬੋਲਦੇ ਹਨ। ਇਹ 9.8 ਕਰੋੜ ਲੋਕਾਂ ਦੀ ਮਾਂ ਬੋਲੀ ਹੈ (ਇੰਡੋਨੇਸ਼ੀਆ ਦੀ ਜਨਸੰਖਿਆ ਦਾ 42% ਤੋਂ ਜ਼ਿਆਦਾ ਹਿੱਸਾ)।

ਭਾਸ਼ਾ ਜਾਵਾ
ਫਰਮਾ:Jav
ਭਾਸਾ ਜਾਵਾ
basa (language) written in the Javanese script
ਜੱਦੀ ਬੁਲਾਰੇਜਾਵਾ (ਇੰਡੋਨੇਸ਼ੀਆ)
ਨਸਲੀਅਤਜਾਵਾਨੀ (ਮਾਤਾਰਾਮ, ਓਸਿੰਗ, Tenggerese, Boyanese, Samin, Cirebonese, Banyumasan, etc)
Native speakers
100 million (2013)[1]
ਆਸਟਰੋਨੇਸ਼ਿਆਈ
ਮੁੱਢਲੇ ਰੂਪ
Latin script
Javanese script
Arabic script (Pegon alphabet)
ਅਧਿਕਾਰਤ ਸਥਿਤੀ
ਵਿੱਚ ਸਰਕਾਰੀ ਭਾਸ਼ਾ
Special Region of Yogyakarta
Central Java
East Java
ਮਾਨਤਾ-ਪ੍ਰਾਪਤ ਘੱਟ-ਗਿਣਤੀ ਵਾਲੀ ਬੋਲੀ
ਭਾਸ਼ਾ ਦਾ ਕੋਡ
ਆਈ.ਐਸ.ਓ 639-1jv
ਆਈ.ਐਸ.ਓ 639-2jav
ਆਈ.ਐਸ.ਓ 639-3Variously:
jav – Javanese
jvn – Caribbean Javanese
jas – New Caledonian Javanese
osi – Osing
tes – Tenggerese
kaw – Kawi
Glottologjava1253
ਭਾਸ਼ਾਈਗੋਲਾ31-MFM-a
Dark green: areas where Javanese is the majority language. Light green: where it is a minority language.
This article contains IPA phonetic symbols. Without proper rendering support, you may see question marks, boxes, or other symbols instead of Unicode characters. For an introductory guide on IPA symbols, see Help:IPA.

ਜਾਵਾਨੀ ਭਾਸ਼ਾ ਆਸਟਰੋਨੇਸ਼ੀਆਈ ਭਾਸ਼ਾਵਾਂ ਵਿੱਚੋਂ ਇੱਕ ਹੈ ਪਰ ਇਹ ਬਾਕੀ ਭਾਸ਼ਾਵਾਂ ਨਾਲੋਂ ਵੱਖਰੀ ਹੈ ਤੇ ਇਸ ਲਈ ਇਸਨੂੰ ਸ਼੍ਰੇਣੀਬੱਧ ਕਰਨਾ ਔਖਾ ਹੈ।

ਹਵਾਲੇ

ਸੋਧੋ
  1. Mikael Parkvall, "Världens 100 största språk 2007" (The World's 100 Largest Languages in 2007), in Nationalencyklopedin