ਜਾਵਾ ਸਾਗਰ
ਜਾਵਾ ਸਾਗਰ (ਇੰਡੋਨੇਸ਼ੀਆਈ: Laut Jawa) ਸੁੰਦਾ ਪਰਬਤ-ਭਾਗ ਉਤਲਾ ਇੱਕ ਵਿਸ਼ਾਲ (320,000 ਵਰਗ ਕਿ.ਮੀ.) ਪੇਤਲਾ ਸਮੁੰਦਰ ਹੈ। ਇਹ ਆਖ਼ਰੀ ਬਰਫ਼-ਯੁਗ ਦੇ ਅੰਤ ਵੇਲੇ ਸਮੁੰਦਰਾਂ ਦੇ ਤਲ ਵਧਣ ਕਰ ਕੇ ਬਣਿਆ ਸੀ।[1] ਇਹ ਉੱਤਰ ਵੱਲ ਬੋਰਨੀਓ, ਦੱਖਣ ਵੱਲ ਜਾਵਾ, ਪੱਛਮ ਵੱਲ ਸੁਮਾਤਰਾ ਅਤੇ ਪੂਰਬ ਵੱਲ ਸੁਲਵੇਸੀ ਨਾਮਕ ਇੰਡੋਨੇਸੀਆਈ ਟਾਪੂਆਂ ਵਿਚਕਾਰ ਪੈਂਦਾ ਹੈ। ਕਾਰੀਮਾਤਾ ਜਲ-ਡਮਰੂ ਇਸਨੂੰ ਦੱਖਣੀ ਚੀਨ ਸਾਗਰ ਨਾਲ਼ ਜੋੜਦਾ ਹੈ।
ਹਵਾਲੇਸੋਧੋ
- ↑ "Pleistocene Sea Level Maps". The Field Museum. 2003.