ਦੱਖਣੀ ਚੀਨ ਸਮੁੰਦਰ
ਸਮੁੰਦਰ
(ਦੱਖਣੀ ਚੀਨ ਸਾਗਰ ਤੋਂ ਮੋੜਿਆ ਗਿਆ)
ਦੱਖਣੀ ਚੀਨ ਸਾਗਰ ਪ੍ਰਸ਼ਾਂਤ ਮਹਾਂਸਾਗਰ ਦਾ ਇੱਕ ਹਾਸ਼ੀਆਈ ਸਮੁੰਦਰ ਹੈ ਜਿਸਦਾ ਕੁਲ ਖੇਤਰਫਲ - ਸਿੰਘਾਪੁਰ ਅਤੇ ਮਲੱਕਾ ਖਾੜੀ ਤੋਂ ਤਾਈਵਾਨ ਪਣਜੋੜ ਤੱਕ - ਲਗਭਗ 3,500,000 ਵਰਗ ਕਿ.ਮੀ. ਹੈ। ਇਸ ਖੇਤਰ ਦੀ ਮਹੱਤਤਾ ਇੱਥੋਂ ਸਾਬਤ ਹੁੰਦੀ ਹੈ ਕਿ ਦੁਨੀਆ ਦਾ ਲਗਭਗ ਇੱਕ-ਤਿਹਾਈ ਸਮੁੰਦਰੀ ਜਹਾਜ਼ ਇੱਥੋਂ ਲੰਘਦੇ ਹਨ ਅਤੇ ਇਸ ਦੇ ਤਲੇ ਹੇਠ ਤੇਲ ਅਤੇ ਗੈਸ ਦੇ ਵਿਸ਼ਾਲ ਭੰਡਾਰਿਆਂ ਦੀ ਹੋਂਦ ਮੰਨੀ ਜਾਂਦੀ ਹੈ।[1]
ਦੱਖਣੀ ਚੀਨ ਸਮੁੰਦਰ |
---|
ਇਹ ਸਥਿਤ ਹੈ
ਹਵਾਲੇ
ਸੋਧੋ- ↑ A look at the top issues at Asian security meeting Associated Press, ROBIN McDOWELL, July 21, 2011.