ਜਾਵੇਰੀਆ ਰੌਫ਼
ਜਾਵੇਰੀਆ ਰੌਫ਼ (جواریہ راوُف) (ਜਨਮ 10 ਅਪ੍ਰੈਲ 1989) ਇੱਕ ਪਾਕਿਸਤਾਨੀ ਮਹਿਲਾ ਕ੍ਰਿਕਟਰ ਹੈ। ਉਸ ਨੂੰ 2013 ਮਹਿਲਾ ਕ੍ਰਿਕਟ ਵਿਸ਼ਵ ਕੱਪ ਲਈ ਪਾਕਿਸਤਾਨ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[1][2] ਅਪ੍ਰੈਲ 2019 ਵਿੱਚ ਆਖ਼ਰੀ ਵਾਰ 2014 ਵਿੱਚ ਪਾਕਿਸਤਾਨ ਲਈ ਇੱਕ ਮਹਿਲਾ ਅੰਤਰਰਾਸ਼ਟਰੀ (ਡਬਲਿਊ.ਓ.ਡੀ.ਆਈ.) ਮੈਚ ਦੌਰਾਨ ਖੇਡਣ ਹੋਣ ਤੋਂ ਬਾਅਦ, ਉਸਨੂੰ ਦੱਖਣੀ ਅਫ਼ਰੀਕਾ ਖਿਲਾਫ ਸੀਰੀਜ਼ ਲਈ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[3] ਜੂਨ 2021 ਵਿੱਚ ਉਸਨੂੰ ਵੈਸਟਇੰਡੀਜ਼ ਖਿਲਾਫ਼ ਸੀਰੀਜ਼ ਲਈ ਪਾਕਿਸਤਾਨ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[4][5]
ਨਿੱਜੀ ਜਾਣਕਾਰੀ | |
---|---|
ਜਨਮ | Sindh, Pakistan | 10 ਅਪ੍ਰੈਲ 1989
ਗੇਂਦਬਾਜ਼ੀ ਅੰਦਾਜ਼ | Right-arm fast |
ਅੰਤਰਰਾਸ਼ਟਰੀ ਜਾਣਕਾਰੀ | |
ਰਾਸ਼ਟਰੀ ਟੀਮ | |
ਪਹਿਲਾ ਓਡੀਆਈ ਮੈਚ (ਟੋਪੀ 67) | 10 July 2013 ਬਨਾਮ ਆਇਰਲੈਂਡ |
ਆਖ਼ਰੀ ਓਡੀਆਈ | 13 January 2014 ਬਨਾਮ ਆਇਰਲੈਂਡ |
ਪਹਿਲਾ ਟੀ20ਆਈ ਮੈਚ (ਟੋਪੀ 27) | 3 October 2012 ਬਨਾਮ South Africa |
ਆਖ਼ਰੀ ਟੀ20ਆਈ | 2 July 2021 ਬਨਾਮ ਵੈਸਟ ਇੰਡੀਜ਼ |
ਸਰੋਤ: Cricinfo, 2 July 2021 |
ਹਵਾਲੇ
ਸੋਧੋ- ↑ "Daily Times". Daily Times. Archived from the original on 21 ਦਸੰਬਰ 2012. Retrieved 13 April 2019.
- ↑ "Javeria Rauf - Pakistan Cricket Team - Official Cricket Profiles - PCB". www.pcb.com.pk. Retrieved 13 April 2019.
- ↑ "Pakistan women's squads for South Africa named". Pakistan Cricket Board. Retrieved 13 April 2019.
- ↑ "26-player women squad announced for West Indies tour". Pakistan Cricket Board. Retrieved 21 June 2021.
- ↑ "Javeria Khan to lead 26-member contingent on West Indies tour". CricBuzz. Retrieved 21 June 2021.