ਜੀਨਤ ਬੇਗਮ
ਜੀਨਤ ਬੇਗਮ ਜੀਨਤ ਦੇ ਨਾਮ ਨਾਲ ਜਾਣੀ ਜਾਂਦੀ ਇੱਕ ਭਾਰਤੀ/ਪਾਕਿਸਤਾਨੀ|ਪਾਕਿਸਤਾਨ ਅਭਿਨੇਤਰੀ ਅਤੇ ਨਿਰਦੇਸ਼ਕ ਹੈ,
ਜੀਨਤ ਬੇਗਮ |
---|
ਸੰਗੀਤ ਕੈਰੀਅਰ
ਸੋਧੋਜ਼ੀਨਤ ਬੇਗਮ ਇੱਕ ਕੋਠੇਵਾਲੀ ਅਤੇ ਇੱਕ ਮਸ਼ਹੂਰ ਕਲਾਸੀਕਲ ਗਾਇਕਕਾ ਸੀ. ਇਸ ਨੂੰ ਪੰਡਤ ਅਮਰ ਨਾਥ ਦੁਆਰਾ 1937 ਵਿੱਚ ਲੱਭਿਆ ਗਿਆ1 .[1] ਇਸ ਦੀ ਪਹਿਲੀ ਸਫਲਤਾ 1942 ਵਿੱਚ ਇੱਕ ਪਲੇਬੈਕ ਗਾਇਕ ਵਜੋਂ ਜਦੋਂ ਇਸਨੇ ਪੰਜਾਬੀ ਫ਼ਿਲਮ ਮੰਗਤੀ ਲਈ ਗੋਵਿੰਦ ਰਾਮ ਨਾਮ ਦਾ ਗੀਤ ਗਾਇਆ.[2][3] ਇਹ ਫਿਲਮ ਲਾਹੌਰ ਵਿੱਚ ਪਹਿਲੀ ਵਾਰ ਗੋਲਡਨ ਜੁਬਲੀ ਫਿਲਮ ਦੇ ਰੂਪ ਵਿੱਚ ਚਲੀ ਗਈ ਸੀ. ਇਸ ਦੀ ਪਹਿਲੀ ਹਿੰਦੀ ਫ਼ਿਲਮ ਨਿਸ਼ਾਨੀ (1942) ਵਿੱਚ ਆਈ ਸੀ[4] ਇਸਨੇ ਹੋਰ ਮਹੱਤਵਪੂਰਨ ਫਿਲਮਾਂ ਜਿਵੇਂ ਕਿ ਪੰਛਚੀ (1944), ਸ਼ਾਲੀਮਾਰ (1946), ਸ਼ੇਫਰ ਸੇ ਡੋਰ (1946) ਅਤੇ ਦਾਸੀ (1944) ਫਿਲਮਾਂ ਲਈ ਗੀਤ ਗਾਏ ਗਾਏ.[5]
1944 ਵਿੱਚ ਜੀਨਤ ਲਾਹੋਰ ਤੋਂ ਮੁੰਬਈ ਆ ਗਈ. ਇਸਨੇ ਬੰਬੇ ਵਿੱਚ ਪੰਡਿਤ ਹੁਸੇਨ ਲਾਲ ਅਤੇ ਭਗਤ ਰਾਮ, ਗੁਲਾਮ ਹੈਦਰ, ਪੰਡਿਤ ਗੋਬਿੰਦ ਰਾਮ ਸਮੇਤ ਹੋਰ ਬਹੁਤ ਸਾਰੇ ਨਿਰਦੇਸ਼ਕਾਂ ਨਾਲ ਗਾਇਆ . ਆਖਰੀ ਫਿਲਮ ਜਿਸ ਲਈ ਇਸਨੇ ਗਾਇਆ ਇਹ 1951 ਵਿੱਚ ਮੁੱਖੜਾ ਫਿਲਮ ਵਿੱਚ ਗਾਇਆ1 ਫਿਰ ਇਹ ਲਾਹੋਰ ਚਲੀ ਗਈ ਅਤੇ ਉੱਥੇ 1950 ਤੱਕ ਲਾਹੋਰ ਰੇਡੀਓ ਸਟੇਸ਼ਨ ਵਿੱਚ ਕੰਮ ਕੀਤਾ, ਇਸਦੀ ਮੌਤ 12 ਨੰਵਬਰ 1966 ਵਿੱਚ ਲਾਹੋਰ ਵਿੱਚ ਹੋਈ.[6]
ਹਵਾਲੇ
ਸੋਧੋ- ↑ "Hamaare Mehmaan - Manohari Singh". Anmolfankaar.com. Archived from the original on 3 ਅਪ੍ਰੈਲ 2015. Retrieved 2015-03-08.
{{cite web}}
: Check date values in:|archive-date=
(help); Unknown parameter|dead-url=
ignored (|url-status=
suggested) (help) - ↑ "Zeenat Begum Male singer Nand Lal Noorpuri? Syed Dilawar Hussain? Mangti 1942 Ud ja bholya panchhia". YouTube. 7 ਜਨਵਰੀ 2010. Retrieved 8 ਮਾਰਚ 2015.
- ↑ "Rehmat Bai (Rehmatbai) Mangti 1942 Din chadia te bankian naran punjabi old folk pakistani indian". YouTube. 7 ਜਨਵਰੀ 2010. Retrieved 8 ਮਾਰਚ 2015.
- ↑ "Zeenat Begum's Song List – (1942 – 1951)". Cineplot.com. 21 ਮਈ 2011. Archived from the original on 1 ਨਵੰਬਰ 2011. Retrieved 8 ਮਾਰਚ 2015.
- ↑ "Zeenat Begum". Cineplot.com. Retrieved 8 ਮਾਰਚ 2015.
- ↑ [1][permanent dead link][ਮੁਰਦਾ ਕੜੀ]