ਜੀਵੇ ਜਵਾਨੀ
ਜੀਵੇ ਜਵਾਨੀ ਗੁਰਪ੍ਰੀਤ ਸਿੰਘ ਤੂਰ ਦੁਆਰਾ ਲਿਖਿਆ ਗਿਆ। ਵਾਰਤਿਕ ਸੰਗ੍ਰਿਹ ਹੈ ਜਿਸ ਵਿੱਚ ਲੇਖਕ ਨੇ ਆਪਣੇ ਨਿੱਜੀ ਤਜਰਬੇ ਵਿੱਚੋ ਪੰਜਾਬ ਵਿੱਚ ਨਸ਼ੇ ਦੇ ਗੋਰਖਧੰਦੇ ਬਾਰੇ ਤੇ ਉਸ ਦੇ ਬੁਰੇ ਪ੍ਰਭਾਵਾਂ ਬਾਰੇ ਆਪਨੇ ਅਨੁਭਵ ਨੂੰ ਕਲਮਬੰਦ ਕੀਤਾ ਹੈ।
ਲੇਖਕ | ਗੁਰਪ੍ਰੀਤ ਸਿੰਘ ਤੂਰ |
---|---|
ਮੂਲ ਸਿਰਲੇਖ | ਜੀਵੇ ਜਵਾਨੀ |
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਵਿਧਾ | ਨਾਵਲ |
ਪ੍ਰਕਾਸ਼ਕ | ਚੇਤਨਾ ਪ੍ਰਕਾਸ਼ਨ, ਲੁਧਿਆਣਾ[1] |
ਅੰਗਰੇਜ਼ੀ ਵਿੱਚ ਪ੍ਰਕਾਸ਼ਿਤ | 2013 |
ਸਫ਼ੇ | 152 |
ਤੋਂ ਪਹਿਲਾਂ | ਸੰਭਲੋ ਪੰਜਾਬ [2] |
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |