ਜੁਆਲਾਮੁਖੀ ਜਾਂ ਅੱਗਪਹਾੜ ਧਰਤੀ ਵਰਗੇ ਗ੍ਰਹਿਆਂ ਦੀ ਉਤਲੀ ਸਤ੍ਹਾ ਵਿਚਲੀ ਅਜਿਹੀ ਤਰੇੜ ਨੂੰ ਆਖਿਆ ਜਾਂਦਾ ਹੈ ਜਿੱਥੋਂ ਗ੍ਰਹਿ ਦੇ ਅੰਦਰੋਂ ਤੱਤਾ ਲਾਵਾ, ਜੁਆਲਾਮੁਖੀ ਦੀ ਸੁਆਹ ਅਤੇ ਗੈਸਾਂ ਬਾਹਰ ਛੱਡੀਆਂ ਜਾਂਦੀਆਂ ਹਨ।

ਮਈ 2006 ਵਿੱਚ ਅਲਾਸਕਾ ਦੇ ਅਲੂਸ਼ਨ ਟਾਪੂਆਂ ਵਿਚਲੀ ਕਲੀਵਲੈਂਡ ਟਾਪੂ ਦੀ ਅਸਮਾਨੋਂ ਖਿੱਚੀ ਤਸਵੀਰ

ਬਾਹਰਲੇ ਜੋੜ ਸੋਧੋ

Volcano, U.S. Federal Emergency Management Agency FEMA