ਜੂਲੀ ਦਬੋਰਾਹ ਕਵਨੇਰ (ਜਨਮ 7 ਸਤੰਬਰ,1950) ਇੱਕ ਅਮਰੀਕੀ ਫਿਲਮ ਅਤੇ ਟੈਲੀਵਿਜ਼ਨ ਅਦਾਕਾਰਾ ਅਤੇ ਕਾਮੇਡੀਅਨ ਹੈ। ਉਹ ਪਹਿਲੀ ਵਾਰ ਵੈਲਰੀ ਹਾਰਪਰ ਦੇ ਪਾਤਰ ਬ੍ਰੇਂਦਾ ਦੀ ਛੋਟੀ ਭੈਣ ਦੀ ਭੂਮਿਕਾ ਵਿੱਚ ਹਸਾਉਣਾ ਵਾਲੇ ਸੀਰੀਅਲ ਰੋਦੋ ਲਈ ਚਰਚਾ ਵਿੱਚ ਆਈ। ਇਸ ਕਾਮੇਡੀ ਸੀਰੀਜ਼ ਵਿੱਚ ਬਕਾਇਦਾ ਸਹਾਇਕ ਅਭਿਨੇਤਰੀ ਵਜੋਂ ਅਦਾਕਾਰੀ ਲਈ ਉਸਨੂੰ ਪ੍ਰਾਇਮ ਟਾਈਮ ਏਮੇ ਅਵਾਰਡ ਮਿਲਿਆ। ਐਨੀਮੇਟਡ ਟੈਲੀਵਿਜ਼ਨ ਸੀਰੀਜ਼ ਦੀ ਮਰਜ ਸਿੰਪਸਨ ਵਿੱਚ ਅਵਾਜ ਨੂੰ ਪਸੰਦ ਕੀਤਾ ਗਿਆ।

Julie Kavner
Julie Kavner 1974.JPG
Kavner in 1974
ਜਨਮJulie Deborah Kavner
(1950-09-07) ਸਤੰਬਰ 7, 1950 (ਉਮਰ 71)
Los Angeles, California, U.S.
ਪੇਸ਼ਾActress, voice actress, comedian
ਸਰਗਰਮੀ ਦੇ ਸਾਲ1974–present
ਪ੍ਰਸਿੱਧੀ Marge Simpson in The Simpsons

ਉਹ ਆਪਣੀ ਵਿਲੱਖਣ ਅਤੇ ਮਿੱਠੀ ਅਵਾਜ ਲਈ ਜਾਣੀ ਜਾਂਦੀ। ਕਵਨੇਰ  ਨੇ 1974 ਵਿੱਚ ਬ੍ਰੇਂਦਾ ਨਾਮ ਦੇ ਪਾਤਰ ਰਾਹੀਂ  ਸੀਰੀਅਲ ਰੋਦੋ ਵਿੱਚ ਆਪਣੀ ਅਦਾਕਾਰੀ ਦੀ ਸੁਰੂਆਤ ਕੀਤੀ।[1]

ਹਵਾਲੇਸੋਧੋ

  1. ਹਵਾਲੇ ਵਿੱਚ ਗਲਤੀ:Invalid <ref> tag; no text was provided for refs named darling