Crystal Clear app ksmiletris.png ਜੀ ਆਇਆਂ ਨੂੰ Gurbakhshish chand ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।


ਸਤਿ ਸ਼੍ਰੀ ਅਕਾਲਸੋਧੋ

ਸਤਿ ਸ਼੍ਰੀ ਅਕਾਲ ਚਾਂਦ ਸਾਹਿਬ, ਤੁਸੀਂ ਬਹੁਤ ਚੰਗਾ ਯੋਗਦਾਨ ਪਾ ਰਹੇ ਹੋ। ਤੁਸੀਂ ਫੇਸਬੁੱਕ ਉੱਤੇ ਯਾਂ ਵਟਸਐਪ ਉੱਤੇ ਪੰਜਾਬੀ ਵਿਕੀਪੀਡੀਆ ਗਰੁੱਪ ਵਿੱਚ ਸ਼ਾਮਿਲ ਹੋ ਸਕਦੇ ਹੋ। ਇਸ ਨਾਲ ਬਾਕੀ ਵਰਤੋਂਕਾਰਾਂ ਨਾਲ ਚੰਗਾ ਮੇਲ ਮਿਲਾਪ ਹੋ ਜਾਂਦਾ ਹੈ। ਫਿਰ ਮੈਂ ਤੁਹਾਡੇ ਬਾਰੇ ਚਾਰ ਸ਼ਬਦ ਸਭ ਨਾਲ ਸਾਂਝੇ ਵੀ ਕਰ ਸਕਦਾ ਹਾਂ। ਪੰਜਾਬੀ ਵਿਕੀ ਉੱਤੇ ਤੁਹਾਡੇ ਆਉਣ ਨਾਲ ਬਹੁਤ ਖੁਸ਼ੀ ਹੋਈ। --Satdeep gill (ਗੱਲ-ਬਾਤ) ੧੩:੫੭, ੧੩ ਜਨਵਰੀ ੨੦੧੫ (UTC)

ਵਰਤੋਂਕਾਰ:Satdeep Gill ਲਈ ਪ੍ਰਸ਼ਾਸਕੀ ਹੱਕਸੋਧੋ

ਮੇਰੇ ਆਰਜ਼ੀ ਪਰਸ਼ਾਸਕੀ ਹੱਕਾਂ ਦੀ ਮਿਆਦ ਤੀਜੀ ਵਾਰ ਮੁੱਕ ਗਈ ਹੈ ਅਤੇ ਮੈਨੂੰ ਲਗਦਾ ਹੈ ਕਿ ਹੁਣ ਮੈਨੂੰ ਸਥਾਈ ਤੌਰ ਉੱਤੇ ਪ੍ਰਸ਼ਾਸਕੀ ਹੱਕ ਮਿਲ ਜਾਣੇ ਚਾਹੀਦੇ ਹਨ। ਮੇਰਾ ਸਮਰਥਨ ਜਾਂ ਵਿਰੋਧ ਕਰਨ ਲਈ ਇਸ ਲਿੰਕ ਉੱਤੇ ਕਲਿੱਕ ਕਰੋ ਅਤੇ ਆਪਣੇ ਦਸਤਖ਼ਤ ਕਰਕੇ ਵੋਟ ਪਾਓ।--Satdeep Gill (ਗੱਲ-ਬਾਤ) ੧੪:੪੨, ੨ ਅਗਸਤ ੨੦੧੫ (UTC)

ਬੇਨਤੀਸੋਧੋ

ਗੁਰਬਖਸ਼ਿਸ਼ ਜੀ ਲੇਖ ਵਿੱਚ ਦਖਲਅੰਦਾਜੀ ਨਾ ਕਰੋ, ਮੈਂਨੂੰ ਸੋਧ ਤਕਰਾਰ ਕਾਰਨ ਕਾਫੀ ਦਿੱਕਤ ਦਾ ਸਾਗਮਣਾ ਕਰਨਾ ਪੈ ਰਿਹਾ ਹੈ। -- ਪ੍ਰਚਾਰਕ (ਗੱਲ-ਬਾਤ) 13:31, 8 ਮਾਰਚ 2016 (UTC)[]

ਤੁਹਾਡੇ ਲਈ ਇੱਕ ਬਾਰਨਸਟਾਰਸੋਧੋ

  The Asian Month Barnstar
ਵਿਕੀਪੀਡੀਆ ਏਸ਼ੀਆਈ ਮਹੀਨਾ 2015 ਵਿੱਚ ਤੁਹਾਡੇ ਯੋਗਦਾਨ ਲਈ ਸ਼ੁਕਰੀਆ! --Satdeep Gill (ਗੱਲ-ਬਾਤ) 06:25, 14 ਦਸੰਬਰ 2015 (UTC)[]

Request for VOTEਸੋਧੋ

Plz vote here in favour of Hindustanilanguages for Stewards election .It is my request . --Abbas dhothar (ਗੱਲ-ਬਾਤ) 18:18, 9 ਫ਼ਰਵਰੀ 2016 (UTC)[]

ਵਿਕੀਪੀਡੀਆ ਏਸ਼ੀਆਈ ਮਹੀਨਾਸੋਧੋ

ਵਿਕੀਪੀਡੀਆ ਏਸ਼ੀਆਈ ਮਹੀਨੇ ਵਿੱਚ ਭਾਗ ਲੈਣ ਅਤੇ 5 ਜਾਂ ਵੱਧ ਲੇਖ ਬਣਾਉਣ ਕਰਕੇ ਤੁਹਾਨੂੰ ਪੋਸਟਕਾਰਡ ਭੇਜਿਆ ਜਾਵੇਗਾ ਅਤੇ ਇਸ ਲਈ ਇਸ ਲਿੰਕ ਉੱਤੇ ਜਾਕੇ ਆਪਣੇ ਬਾਰੇ ਕੁਝ ਜਾਣਕਾਰੀ ਸਾਂਝੀ ਕਰੋ।--Satdeep Gill (ਗੱਲ-ਬਾਤ) 18:09, 17 ਜਨਵਰੀ 2016 (UTC)[]

Address Collection Noticeਸੋਧੋ

Hi there, thank you for contributing to Wikipedia Asian Month in November 2015. You are qualified to receive (a) postcard(s) but we did not hear your back in past two months, or it could be an error on Google's server or a mistake. If you still willing to receive one, please use this new surveyto submit your mailing address. The deadline will be March 20th.

--AddisWang (talk) 14:40, 9 March 2016 (UTC)

Hi Gurbakhshish chand, I can not send you a postcard via Email address. It's fine if you don't want to reveal your mailing address and receive a postcard, please let me know.--AddisWang (ਗੱਲ-ਬਾਤ) 16:00, 9 ਮਾਰਚ 2016 (UTC)[]

ਕੌਮਾਂਤਰੀ ਇਸਤਰੀ ਦਿਹਾੜਾ ਬਾਰਨਸਟਾਰਸੋਧੋ

  ਕੌਮਾਂਤਰੀ ਇਸਤਰੀ ਦਿਹਾੜਾ ਬਾਰਨਸਟਾਰ
ਗੁਰਬਖਸ਼ੀਸ਼ ਚੰਦ ਜੀ,

ਕੌਮਾਂਤਰੀ ਇਸਤਰੀ ਦਿਹਾੜੇ ਦੌਰਾਨ ਨਿਯਮਾਂ ਮੁਤਾਬਕ ਸਭ ਤੋਂ ਜ਼ਿਆਦਾ ਲੇਖ ਬਣਾਉਣ ਉੱਤੇ ਤੁਹਾਡੇ ਲਈ ਇਹ ਬਾਰਨਸਟਾਰ।
ਉਮੀਦ ਹੈ ਤੁਸੀਂ ਇਸੇ ਤਰ੍ਹਾਂ ਕੰਮ ਕਰਦੇ ਰਹੋਗੇ।

--Satdeep Gill (ਗੱਲ-ਬਾਤ) 14:38, 25 ਮਾਰਚ 2016 (UTC)[]

ਲੇਖ ਸੁਧਾਰ ਐਡਿਟਾਥਨ ਸਬੰਧੀਸੋਧੋ

ਸਤਿ ਸ਼੍ਰੀ ਅਕਾਲ ਜੀ, ਅਪ੍ਰੈਲ ਦੇ ਲੇਖ ਸੁਧਾਰ ਐਡਿਟਾਥਨ ਜੋ ਪੰਨੇ ਤੁਸੀਂ ਸੁਧਾਰੇ ਹਨ ਜ਼ਰਾ ਇੱਕ ਝਾਤ ਮਾਰ ਕੇ ਦੇਖ ਲਵੋ ਕਿ ਮੁਲਾਂਕਣ ਲਈ ਉਹ ਇਸ ਸੂਚੀ ਜੋੜੇ ਗਏ ਹਨ ਜਾਂ ਨਹੀਂ।ਜੇਕਰ ਤੁਹਾਡਾ ਕੋਈ ਲੇਖ ਸੂਚੀਬੱਧ ਹੋਣ ਤੋਂ ਰਹਿ ਹੋਵੇ ਤਾਂ ਇਸ ਬਾਰੇ ਮੈਨੂੰ ਸੂਚਿਤ ਕਰ ਦਿੱਤਾ ਜਾਵੇ। ਧੰਨਵਾਦ। --Satnam S Virdi (ਗੱਲ-ਬਾਤ) 16:51, 6 ਮਈ 2016 (UTC)[]

Participate in the Ibero-American Culture Challenge!ਸੋਧੋ

Hi!

Iberocoop has launched a translating contest to improve the content in other Wikipedia related to Ibero-American Culture.

We would love to have you on board :)

Please find the contest here: https://en.wikipedia.org/wiki/Wikipedia:Translating_Ibero_-_America/Participants_2016

Hugs!--Anna Torres (WMAR) (ਗੱਲ-ਬਾਤ) 13:34, 10 ਮਈ 2016 (UTC)[]

ਪੰਜਾਬ ਦੇ ਪਿੰਡਸੋਧੋ

@Gurbakhshish chand: ਜੀ ਤੁਸੀਂ ਬਹੁਤ ਵੱਡੀ ਗਿਣਤੀ ਵਿੱਚ ਪੰਜਾਬ ਦੇ ਪਿੰਡਾਂ ਬਾਰੇ ਲੇਖ ਬਣਾ ਰਹੇ ਹੋ ਇਸ ਲਈ ਸ਼ੁਕਰੀਆ। ਮੇਰੀ ਬੇਨਤੀ ਸੀ ਕਿ ਇਹਨਾਂ ਲੇਖਾਂ ਵਿੱਚ ਥੋੜ੍ਹਾ ਹੋਰ ਵਾਧਾ ਕੀਤਾ ਜਾਵੇ। ਅੰਗਰੇਜ਼ੀ ਵਿੱਚ ਇਹਨਾਂ ਲੇਖਾਂ ਵਿੱਚ ਕਾਫ਼ੀ ਸਮੱਗਰੀ ਮੌਜੂਦ ਹੈ। ਜੇ ਕਰ ਪਿੰਡਾਂ ਦੇ ਲੇਖਾਂ ਵਿੱਚ ਤੁਹਾਡੀ ਰੁਚੀ ਇਸ ਪ੍ਰਕਾਰ ਬਰਕਰਾਰ ਰਹਿਣ ਵਾਲੀ ਹੈ ਤਾਂ ਮੈਂ ਤੁਹਾਨੂੰ ਪੰਜਾਬ ਦੇ ਪਿੰਡ ਕਿਤਾਬ ਦੇ ਸਕਦਾ ਹਾਂ ਜਿਸ ਦੀ ਵਰਤੋਂ ਨਾਲ ਤੁਸੀਂ ਹਵਾਲੇ ਵੀ ਪਾ ਸਕਦੇ ਹੋ।--Satdeep Gill (ਗੱਲ-ਬਾਤ) 03:02, 26 ਜੁਲਾਈ 2016 (UTC)[]

ਸ਼ਬਦ ਜੋੜ ਦੇ ਸਬੰਧ ਵਿੱਚਸੋਧੋ

ਸਤਿ ਸ਼੍ਰੀ ਅਕਾਲ ਗੁਰਬਖਸ਼ਿਸ਼ ਜੀ, ਬਹੁਤ ਵਧੀਆ ਕੰਮ ਕਰ ਰਹੇ ਹੋ ਵਿਕੀ 'ਤੇ ਪਰ ਥੋੜ੍ਹਾ ਜਿਹਾ ਸ਼ਬਦ-ਜੋੜਾਂ ਦਾ ਧਿਆਨ ਰੱਖੋ ਤਾਂ ਕੰਮ ਨੂੰ ਚਾਰ ਚੰਨ ਲੱਗ ਜਾਣਗੇ। ਉਂਝ ਭਾਵੇ ਓਲੰਪਿਕ ਵੀ ਉਚਾਰਨ ਪੱਖ ਤੋਂ ਸਹੀ ਹੈ ਪਰ ਸਾਹਿਤਕ ਤੌਰ 'ਤੇ ਉਲੰਪਿਕ ਹੀ ਲਿਖਿਆ ਜਾਂਦਾ ਹੈ ਸੋ ਇਸ ਗੱਲ ਦਾ ਧਿਆਨ ਜ਼ਰੂਰ ਰੱਖਿਆ ਜਾਵੇ ਅਤੇ ਇਸ ਗਲਤੀ ਦਾ ਸੁਧਾਰ ਵੀ ਕੀਤਾ ਜਾਵੇ। ਧੰਨਵਾਦ --Satnam S Virdi (ਗੱਲ-ਬਾਤ) 12:06, 16 ਅਗਸਤ 2016 (UTC)[]

Rio Olympics Edit-a-thonਸੋਧੋ

Dear Friends & Wikipedians, Celebrate the world's biggest sporting festival on Wikipedia. The Rio Olympics Edit-a-thon aims to pay tribute to Indian athletes and sportsperson who represent India at Olympics. Please find more details here. The Athlete who represent their country at Olympics, often fail to attain their due recognition. They bring glory to the nation. Let's write articles on them, as a mark of tribute.

For every 20 articles created collectively, a tree will be planted. Similarly, when an editor completes 20 articles, a book will be awarded to him/her. Check the main page for more details. Thank you. Abhinav619 (sent using MediaWiki message delivery (ਗੱਲ-ਬਾਤ) 16:54, 16 ਅਗਸਤ 2016 (UTC), subscribe/unsubscribe)[]

Your temporary access has expiredਸੋਧੋ

Hello, the temporary access you requested on this wiki has expired. Just to let you know that If you want it back, feel free to make a local announcement and open a new request on stewards' permission request page on Meta-Wiki later. Moreover, if you think the community is big enough to elect a permanent administrator, you can place a local request here for a permanent adminship, so stewards can grant you the permanent access. Please ask me or any other steward if you have any questions. Thank you! --Ajraddatz (ਗੱਲ-ਬਾਤ) 01:31, 30 ਸਤੰਬਰ 2016 (UTC)[]

ਨਿਕੋਲਾਈ Noskovਸੋਧੋ

ਹੈਲੋ ਪਿਆਰੇ Gurbakhshish chand! ਮੈਨੂੰ ਤੁਹਾਡੇ ਲਈ ਇੱਕ ਕ੍ਰਮ: ਤੁਹਾਨੂੰ ਰੂਸੀ ਚੱਟਾਨ ਸੰਗੀਤਕਾਰ ਬਾਰੇ ਆਪਣੇ ਪੰਜਾਬੀ ਭਾਸ਼ਾ ਲੇਖ 'ਤੇ ਕੀ ਕਰ ਸਕਦੇ ਹੋ ਨਿਕੋਲਾਈ Noskov? ਤੁਹਾਨੂੰ ਇਸ ਲੇਖ ਨੂੰ ਕਰਦੇ ਹੋ, ਮੈਨੂੰ ਬਹੁਤ ਹੀ ਧੰਨਵਾਦੀ ਹੋ ਜਾਵੇਗਾ! ਤੁਹਾਡਾ ਧੰਨਵਾਦ! --178.66.104.6 17:04, 15 ਫ਼ਰਵਰੀ 2017 (UTC)[]

Namaste Gurbakhshish chand! Can you translate in your Punjabi an article about singer Philipp Kirkorov (en:Philipp Kirkorov) or Valery Leontiev (en:Valery Leontiev)? If you make this article then I will be very grateful to you! Thank you! --217.66.156.6 15:33, 2 ਮਈ 2017 (UTC)[]

100ਵਿਕੀਦਿਨ ਪੂਰੇ ਕਰਨ 'ਤੇ ਤੁਹਾਡੇ ਲਈ ਇੱਕ ਬਾਰਨਸਟਾਰਸੋਧੋ

  The #100wikidays Barnstar
ਸਤਿ ਸ੍ਰੀ ਅਕਾਲ Gurbakhshish chand ਜੀ!,

ਤੁਸੀਂ ਹਾਲ ਹੀ ਵਿੱਚ 1 ਮਾਰਚ 2017 ਨੂੰ ਸ਼ੁਰੂ ਕੀਤਾ 100ਵਿਕੀਦਿਨ ਦਾ ਸਿਲਸਿਲਾ ਪੂਰਾ ਕਰ ਲਿਆ ਸੀ। ਇਹ ਬਹੁਤ ਹੀ ਸ਼ਾਨਦਾਰ ਕਾਰਜ ਹੈ। ਵਿਕੀ ਵਿੱਚ ਤੁਹਾਡੇ ਇਸ ਯੋਗਦਾਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ! ਉਮੀਦ ਹੈ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਆਪਣਾ ਵਢਮੁੱਲਾ ਯੋਗਦਾਨ ਦਿੰਦੇ ਰਹੋਗੇ। ਤੁਹਾਡੀ ਇਸ ਪ੍ਰਾਪਤੀ ਲਈ ਮੇਰੇ ਵੱਲੋਂ ਤੁਹਾਡੇ ਲਈ, ਇਹ ਬਾਰਨਸਟਾਰ!

ਧੰਨਵਾਦ!

- Satpal Dandiwal (ਗੱਲ-ਬਾਤ) 17:32, 17 ਸਤੰਬਰ 2017 (UTC)[]

A barnstar for you!ਸੋਧੋ

  The Original Barnstar
ਪੰਜਾਬੀ ਵਿਕੀਪੀਡੀਆ ਤੇ ਤੁਹਾਡੇ ਯੋਗਦਾਨ ਲਈ ਬਾਰਨਸਟਾਰ Tow (ਗੱਲ-ਬਾਤ) 19:40, 8 ਜਨਵਰੀ 2018 (UTC)[]

ਪੁਨੀਤ ਰਾਜਕੁਮਾਰਸੋਧੋ

ਸਤ ਸ੍ਰੀ ਅਕਾਲ Gurbakhshish chand! Can you make an article about actor and singer ਪੁਨੀਤ ਰਾਜਕੁਮਾਰ (en:Puneeth Rajkumar) in Punjabi-language? If you make this article, i will be grateful! ਤੁਹਾਡਾ ਧੰਨਵਾਦ!

ਪ੍ਰੋਜੈਕਟ ਟਾਈਗਰ ਵਿੱਚ ਸ਼ਾਮਲ ਹੋਣ ਲਈ ਸੱਦਾਸੋਧੋ

ਸਤਿ ਸ੍ਰੀ ਅਕਾਲ ਜੀ,

ਇਸ ਵੇਲੇ ਪ੍ਰੋਜੈਕਟ ਟਾਈਗਰ ਲੇਖ ਲਿਖਣ ਮੁਕਾਬਲਾ ਚੱਲ ਰਿਹਾ ਹੈ ਜਿਸ ਵਿੱਚ 10 ਭਾਰਤੀ ਵਿਕੀਭਾਈਚਾਰੇ ਸ਼ਾਮਲ ਹਨ। 31 ਮਈ 2018 ਤੱਕ ਸਭ ਤੋਂ ਵੱਧ ਲੇਖ ਬਣਾਉਣ ਵਾਲੇ ਭਾਈਚਾਰੇ ਲਈ ਇੱਕ ਵਿਸ਼ੇਸ਼ ਟ੍ਰੇਨਿੰਗ ਲਗਾਈ ਜਾਵੇਗੀ। ਇਸ ਲਈ ਇਸ ਮੁਕਾਬਲੇ ਵਿੱਚ ਤੁਹਾਡੇ ਵੱਲੋਂ ਪੂਰੇ ਯੋਗਦਾਨ ਦੀ ਆਸ ਕੀਤੀ ਜਾਂਦੀ ਹੈ। --Satdeep Gill (ਗੱਲ-ਬਾਤ) 10:16, 12 ਮਾਰਚ 2018 (UTC)[]

Share your experience and feedback as a Wikimedian in this global surveyਸੋਧੋ

WMF Surveys, 18:19, 29 ਮਾਰਚ 2018 (UTC)[]

Reminder: Share your feedback in this Wikimedia surveyਸੋਧੋ

WMF Surveys, 01:17, 13 ਅਪਰੈਲ 2018 (UTC)[]

Your feedback matters: Final reminder to take the global Wikimedia surveyਸੋਧੋ

WMF Surveys, 00:27, 20 ਅਪਰੈਲ 2018 (UTC)[]

ਸਫ਼ਾ ਭਾਈ ਵੀਰ ਸਿੰਘਸੋਧੋ

ਗੱਲ-ਬਾਤ:ਭਾਈ ਵੀਰ ਸਿੰਘ ਬਾਰੇ ਆਪਣਾ ਯੋਗਦਾਨ ਦਿਓ!Guglani (ਗੱਲ-ਬਾਤ) 05:54, 12 ਮਾਰਚ 2019 (UTC)[]

2021 Wikimedia Foundation Board elections: Eligibility requirements for votersਸੋਧੋ

Greetings,

The eligibility requirements for voters to participate in the 2021 Board of Trustees elections have been published. You can check the requirements on this page.

You can also verify your eligibility using the AccountEligiblity tool.

MediaWiki message delivery (ਗੱਲ-ਬਾਤ) 16:46, 30 ਜੂਨ 2021 (UTC)[]

Note: You are receiving this message as part of outreach efforts to create awareness among the voters.

Invitation for Wiki Loves Women South Asia 2021ਸੋਧੋ

Wiki Loves Women South Asia 2021
September 1 - September 30, 2021view details!


Wiki Loves Women South Asia is back with the 2021 edition. Join us to minify gender gaps and enrich Wikipedia with more diversity. Happening from 1 September - 30 September, Wiki Loves Women South Asia welcomes the articles created on gender gap theme. This year we will focus on women's empowerment and gender discrimination related topics.

We are proud to announce and invite you and your community to participate in the competition. You can learn more about the scope and the prizes at the project page.

Best wishes,
Wiki Loves Women Team HirokBot (ਗੱਲ-ਬਾਤ) 21:52, 18 ਅਗਸਤ 2021 (UTC)[]