ਜੇਬਾਂ ਅਲੀ

ਪਾਕਿਸਤਾਨੀ ਟੇਲੀਵਿਜਨ ਅਦਾਕਾਰਾ ਅਤੇ ਮਾਡਲ

ਜੇਬਾਂ ਅਲੀ ਜ ਜੇਬਾਂ ਅਲੀ ਸ਼ੇਖ (ਉਰਦੂ: زیبا علی) ਇੱਕ ਪਾਕਿਸਤਾਨੀ ਟੈਲੀਵੀਜ਼ਨ ਅਭਿਨੇਤਰੀ ਅਤੇ ਮਾਡਲ ਹੈ। ਉਸਨੇ ਆਪਣੇ ਕਰੀਅਰ ਨੂੰ ਮਾਡਲ ਦੇ ਤੌਰ ਉੱਤੇ ਸ਼ੁਰੂ ਕੀਤਾ ਉਸਨੇ ਮੁਠੀ ਭਰ ਮਿੱਟੀ, ਹੁਸਨ ਬੇਹਿਸਾਬ ਅਤੇ ਮਨ-ਓ-ਸਲਵਾ ਜਿਹੇ ਟੀਵੀ ਸੀਰੀਅਲਾਂ ਵਿੱਚ ਭੂਮਿਕਾ ਕੀਤੀ।

ਜ਼ੇਬਾ ਅਲੀ
ਜਨਮ
ਜ਼ੇਬਾ ਅਲੀ
ਰਾਸ਼ਟਰੀਅਤਾਪਾਕਿਸਤਾਨੀ
ਪੇਸ਼ਾਅਭਿਨਤੇਰੀ , ਮਾਡਲ

ਕਰੀਅਰ ਸੋਧੋ

ਅਲੀ ਨੇ 2001 ਵਿੱਚ ਇੱਕ ਮਾਡਲ ਦੇ ਤੌਰ ਤੇ ਆਪਣਾ ਕਰੀਅਰ ਸ਼ੁਰੂ ਕੀਤਾ। ਟੈਲੀਵਿਜ਼ਨ ਵਿੱਚ ਉਸ ਦੀ ਪਹਿਲੀ ਫ਼ਿਲਮ ਆਈਨਾ ਸੀ, ਜੋ ਟੀ.ਵੀ. ਉੱਤੇ ਵਿਖਾਈ ਗਈ।[1] ਅਲੀ ਏ.ਆਰ.ਬਾਈ. ਡਿਜੀਟਲ ਦੇ ਰੀਅਲਿਟੀ ਸ਼ੋਅ ਮੈਡਵੋਚਰਜ਼ ਵਿੱਚ ਵੀ ਇੱਕ ਮੁਕਾਬਲੇਬਾਜ਼ ਰਹੀ।[ਹਵਾਲਾ ਲੋੜੀਂਦਾ]

ਫਿਲਮੋਗ੍ਰਾਫੀ ਸੋਧੋ

  • ਆਇਨਾ
  • ਹੁਸਨ ਬੇ ਹਿਜਾਬ
  • ਲਾਹੌਰ ਜੰਕਸ਼ਨ
  • ਮੈਡਵੈਂਚਰਜ਼
  • ਮੈਨ ਓ ਸਲਵਾ
  • ਮੇਰੀ ਬਹਿਣ ਮੇਰੀ ਦੇਵਰਾਣੀ[1]
  • ਮੇਰੀ ਜ਼ਾਤ ਜ਼ਾਰਾ ਏ ਬੇਨਿਸ਼ਾਨ
  • ਮੁਝੇ ਰੁਠਨੇ ਨਾ ਦੇਣਾ
  • ਮੁੱਠੀ ਭਰ ਮਿੱਟੀ
  • ਪਿਆਰੀ ਸ਼ਮੋਂ
  • ਤੇਰੇ ਆਨੇ ਕੇ ਬਾਅਦ
  • ਤੁਮ ਹੋ ਕਹਿ ਚੁੱਪ

ਇਨਾਮ ਅਤੇ ਨਾਮਜ਼ਦਗੀ ਸੋਧੋ

  • ਨਾਮਜ਼ਦਗੀ: ਬੈਸਟ ਐਕਟਰ ਸੀਰੀਅਲ ਡਰਾਮਾ ਇਨ ਸੁਪੋਰਟਿੰਗ ਰੋਲ ਇਨ ਫਸਟ ਇੰਡਸ ਡਰਾਮਾ ਐਵਾਰਡ 2005

ਹਵਾਲੇ ਸੋਧੋ

  1. 1.0 1.1 "An interview of MAG with Zeba Ali". magtheweekly.com. April 13, 2012. Archived from the original on ਮਈ 11, 2012. Retrieved February 25, 2013. {{cite news}}: Unknown parameter |dead-url= ignored (|url-status= suggested) (help)

ਬਾਹਰੀ ਕੜੀਆਂ ਸੋਧੋ