ਜੈਕ ਜੋਸਫ਼ ਤਿੱਸੋ (ਫ਼ਰਾਂਸੀਸੀ: [tiso]; 15 ਅਕਤੂਬਰ 1836 – 8 ਅਗਸਤ 1902), ਜਾਂ ਜੇਮਜ਼ ਤਿੱਸੋ (/ˈtɪs//ˈtɪs/), ਇੱਕ ਫ਼ਰਾਂਸੀਸੀ ਚਿੱਤਰਕਾਰ ਸੀ। ਪੈਰਿਸ ਵਿੱਚ ਮਸ਼ਹੂਰ ਹੋਣ ਤੋਂ ਬਾਅਦ ਉਹ 1871 ਵਿੱਚ ਲੰਦਨ ਚਲਾ ਗਿਆ। ਉਹ ਆਪਣੇ ਚਿੱਤਰਾਂ ਵਿੱਚ ਖ਼ੂਬਸੂਰਤ ਲਿਬਾਸ ਵਾਲੀਆਂ ਔਰਤਾਂ ਨੂੰ ਚਿੱਤਰਣ ਲਈ ਮਸ਼ਹੂਰ ਸੀ। ਉਸਨੇ ਬਾਈਬਲ ਦੇ ਕਿਰਦਾਰਾਂ ਅਤੇ ਦ੍ਰਿਸ਼ਾਂ ਨੂੰ ਵੀ ਚਿੱਤਰਿਆ ਹੈ।

ਜੇਮਜ਼ ਤਿੱਸੋ ਵੱਲੋਂ ਖ਼ੁਦ ਦਾ ਬਣਾਇਆ ਚਿੱਤਰ

ਚਿੱਤਰ

ਸੋਧੋ

ਹਵਾਲੇ

ਸੋਧੋ