ਜੈਕਸਨਵਿਲ, ਫ਼ਲੌਰਿਡਾ

ਜੈਕਸਨਵਿਲ ਸੰਯੁਕਤ ਰਾਜ ਅਮਰੀਕਾ ਦੇ ਫ਼ਲੌਰਿਡਾ ਰਾਜ ਦਾ ਅਬਾਦੀ ਪੱਖੋਂ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਰਕਬੇ ਪੱਖੋਂ ਪੂਰੇ ਦੇਸ਼ ਵਿੱਚ ਸਭ ਤੋਂ ਵੱਡਾ।[5] ਇਹ ਡੁਵਾਲ ਕਾਊਂਟੀ ਦਾ ਟਿਕਾਣਾ ਹੈ[6] ਜੀਹਦੇ ਰਾਹੀਂ 1968 ਵਿੱਚ ਸ਼ਹਿਰੀ ਸਰਕਾਰ ਬਣੀ।

ਜੈਕਸਨਵਿਲ
Jacksonville
ਸੰਮਿਲਤ ਸ਼ਹਿਰ-ਕੌਂਸਲ
ਜੈਕਸਨਵਿਲ ਦਾ ਸ਼ਹਿਰ
ਸ਼ਹਿਰ ਦੇ ਕੁਝ ਨਜ਼ਾਰੇ
ਸ਼ਹਿਰ ਦੇ ਕੁਝ ਨਜ਼ਾਰੇ
Flag of ਜੈਕਸਨਵਿਲ JacksonvilleOfficial seal of ਜੈਕਸਨਵਿਲ Jacksonville
ਉਪਨਾਮ: 
"ਜੈਕਸ", "ਦਰਿਆਈ ਸ਼ਹਿਰ", "ਜੇ-ਵਿਲ", "ਦੱਖਣ ਦਾ ਬੇਬਾਕ ਨਵਾਂ ਸ਼ਹਿਰ"
ਮਾਟੋ: 
Where Florida Begins
ਜਿੱਥੋਂ ਫ਼ਲੌਰਿਡਾ ਸ਼ੁਰੂ ਹੁੰਦਾ ਹੈ
ਡੁਵਾਲ ਕਾਊਂਟੀ ਅਤੇ ਫ਼ਲੌਰਿਡਾ ਰਾਜ ਵਿੱਚ ਟਿਕਾਣਾ
ਡੁਵਾਲ ਕਾਊਂਟੀ ਅਤੇ ਫ਼ਲੌਰਿਡਾ ਰਾਜ ਵਿੱਚ ਟਿਕਾਣਾ
ਦੇਸ਼ਸੰਯੁਕਤ ਰਾਜ
ਰਾਜਫ਼ਲੌਰਿਡਾ
ਕਾਊਂਟੀਡੁਵਾਲ
ਸਥਾਪਨਾ1791
ਸ਼ਹਿਰ ਬਣਿਆ1832
ਸਰਕਾਰ
 • ਕਿਸਮਮੇਅਰ-ਕੌਂਸਲ
 • ਬਾਡੀਜੈਕਸਨਵਿਲ ਸਿਟੀ ਕੌਂਸਲ
 • ਸ਼ਹਿਰਦਾਰਐਲਵਿਨ ਬਰਾਊਨ
ਖੇਤਰ
 • ਕੁੱਲ874.6 sq mi (2,265 km2)
 • Land747.0 sq mi (1,935 km2)
 • Water127.6 sq mi (330 km2)
ਉੱਚਾਈ16 ft (5 m)
ਆਬਾਦੀ
 (2012)[3][4]
 • ਕੁੱਲ8,42,583 (13ਵਾਂ)
 • ਘਣਤਾ1,100.1/sq mi (424.8/km2)
 • ਸ਼ਹਿਰੀ
10,65,219
 • ਮੈਟਰੋ
13,60,251
ਸਮਾਂ ਖੇਤਰਯੂਟੀਸੀ-5 (ਪੂਰਬੀ (ਈ.ਐੱਸ.ਟੀ.))
 • ਗਰਮੀਆਂ (ਡੀਐਸਟੀ)ਯੂਟੀਸੀ-4 (ਈ.ਡੀ.ਟੀ.)
ਜ਼ਿੱਪ ਕੋਡ
32099, 32201–32212, 32214–32241, 32244–32247, 32250, 32254–32260, 32266, 32267, 32277, 32290
ਏਰੀਆ ਕੋਡ904
ਵੈੱਬਸਾਈਟwww.coj.net

ਹਵਾਲੇ

ਸੋਧੋ
  1. "US Board on Geographic Names". United States Geological Survey. October 25, 2007. Retrieved January 31, 2008.
  2. 2.0 2.1 "US Gazetteer files: 2010, 2000, and 1990". United States Census Bureau. February 12, 2011. Retrieved April 23, 2011.
  3. "American FactFinder". United States Census Bureau. Retrieved January 31, 2008.
  4. Population Growth, 2013. United States Census Bureau. May 23, 2013. Retrieved 2015-05-27.
  5. "Cities with 100,000 or More Population in 2000 ranked by Land Area (square miles) /1, 2000 in Rank Order". U.S. Census Bureau, Administrative and Customer Services Division, Statistical Compendia Branch. March 16, 2004. Retrieved October 26, 2010.
  6. "Find a County". National Association of Counties. Retrieved June 7, 2011.