ਜੈਕ ਮਾ
ਜੈਕ ਮਾ (ਚੀਨੀ: 马云, [mɑ̀ y̌n]; ਜਨਮ 10 ਸਤੰਬਰ 1964),[2] ਇੱਕ ਚੀਨੀ ਉਦਯੋਗਪਤੀ ਹੈ ਜੋ ਕਿ ਅੰਤਰਰਾਸ਼ਟਰੀ ਸਮੂਹ ਅਲੀਬਾਬਾ ਦਾ ਮਾਲਕ ਹੈ। ਜੈਕ ਮਾ ਚੀਨ ਦਾ ਸਭ ਤੋਂ ਅਮੀਰ ਉਦਯੋਗਪਤੀ ਹੈ। ਫੋਰਬਸ ਦੇ ਕਵਰ ਤੇ ਦਿਖਣ ਵਾਲਾ ਇਹ ਚੀਨ ਦਾ ਪਹਿਲਾ ਉੱਦਮੀ ਹੈ। ਉਸ ਦੀ ਜ਼ਿੰਦਗੀ ਦੌਰਾਨ, ਜੈਕ ਮਾ (ਮਾ ਯੁੰਨ) ਕਾਰੋਬਾਰ ਅਤੇ ਉੱਦਮੀਪੁਣੇ ਵਿੱਚ ਇੱਕ ਗਲੋਬਲ ਆਈਕਾਨ ਬਣ ਗਿਆ ਹੈ, ਅਤੇ ਸੰਸਾਰ ਦੇ ਸਭ ਪ੍ਰਭਾਵਸ਼ਾਲੀ ਕਾਰੋਬਾਰੀਆਂ ਵਿੱਚੋਂ ਇੱਕ ਹੈ। ਉਹ ਇੱਕ ਬਹੁਤ ਵਧੀਆ ਮਾਨਵ ਹਿਤੈਸ਼ੀ ਅਤੇ ਦਾਨ ਕਰਨ ਵਾਲਾ ਹੈ ਅਤੇ ਕਾਰੋਬਾਰ ਦੇ ਆਪਣੇ ਫ਼ਲਸਫ਼ੇ ਦੀ ਵਿਆਖਿਆ ਲਈ ਜਾਣਿਆ ਜਾਂਦਾ ਹੈ।[3][4][5][6][7]
ਜੈਕ ਮਾ | |
---|---|
马云 / ਮਾ ਯੇਨ Mǎ Yún | |
ਜਨਮ | |
ਰਾਸ਼ਟਰੀਅਤਾ | ਚੀਨੀ |
ਅਲਮਾ ਮਾਤਰ | ਹੈਂਗਝੋ ਨਾਰਮਲ ਯੂਨੀਵਰਸਿਟੀ, Cheung Kong Graduate School of Business (CKGSB) |
ਪੇਸ਼ਾ | ਅਲੀਬਾਬਾ ਸਮੂਹ ਦਾ ਬਾਨੀ ਅਤੇ ਚੇਅਰਮੈਨ |
ਜੀਵਨ ਸਾਥੀ | 张瑛 / ਕੈਥੀ ਝਾਂਗ ਯਿੰਗ Cathy Zhāng Yīng |
ਬੱਚੇ | 2 |
38.6 ਬਿਲੀਅਨ ਅਮਰੀਕੀ ਡਾਲਰ (ਅਗਸਤ 2018)[1] ਦੀ ਜਾਇਦਾਦ ਨਾਲ ਏਸ਼ੀਆ ਵਿੱਚ ਸਭ ਤੋਂ ਅਮੀਰ ਵਿਅਕਤੀ ਅਤੇ ਦੁਨੀਆ ਦਾ 14ਵਾਂ ਸਭ ਤੋਂ ਅਮੀਰ ਵਿਅਕਤੀ ਹੈ।[8] ਫਾਰਚੂਨ ਦੀ 2017 ਦੀ "ਵਿਸ਼ਵ ਦੇ 50 ਮਹਾਨ ਆਗੂਆਂ" ਦੀ ਸੂਚੀ ਵਿੱਚ ਜੈਕ ਮਾ ਨੂੰ ਦੂਜਾ ਸਥਾਨ ਦਿੱਤਾ ਗਿਆ ਸੀ।[9]
ਹਵਾਲੇ
ਸੋਧੋ- ↑ 1.0 1.1 "Jack Ma". Forbes (in ਅੰਗਰੇਜ਼ੀ). Retrieved 2018-03-17. ਹਵਾਲੇ ਵਿੱਚ ਗ਼ਲਤੀ:Invalid
<ref>
tag; name "forbes1" defined multiple times with different content - ↑ Tausche, Kayla (10 September 2014). "Alibaba's Jack Ma gets special gift for 50th birthday". CNBC.com. Retrieved 5 January 2016.
- ↑ "Jack Ma: Net Worth and Current Influence | Investopedia". Investopedia. 25 August 2015.
- ↑ "Jack Ma: Most Influential Quotes | Investopedia". Investopedia. 25 August 2015.
- ↑ Fahy, Warwick John (19 May 2017). "Influence: The Jack Ma Way: Learn how China's first global business leader wins hearts, changes minds, and inspires action" (in English). Unique Voices Publishing.
{{cite web}}
: CS1 maint: unrecognized language (link) - ↑ https://www.linkedin.com/pulse/philosophy-jack-ma-ben-whitter-%E6%9C%AC%E7%BB%B4%E7%89%B9.
{{cite news}}
: Missing or empty|title=
(help) - ↑ Cendrowski, Scott. "Alibaba's Jack Ma is China's biggest philanthropist". Fortune.
- ↑ "Alibaba's Jack Ma Gets $2.8 Billion Richer in One Day". Bloomberg.com. 9 June 2017.
- ↑ "Jack Ma". Fortune (in ਅੰਗਰੇਜ਼ੀ (ਅਮਰੀਕੀ)). 2017-03-23. Retrieved 2017-04-04.