ਜੈਯੰਤਾ ਮੇਹਰ
ਜੈਯੰਤਾ ਮੇਹਰ (ਜਨਮ-13 ਜੂਨ 1986 ਨੂੰ ਹੋਇਆ), ਉੜੀਸਾ ਪੱਤਾਚਿੱਤਰਾ ਚਿੱਤਰਕਾਰੀ ਦਾ ਇੱਕ ਜਵਾਨ ਕਲਾਕਾਰ ਹੈ। ਉਹ ਸੋਨਪੁਰ ਵਿੱਚ ਪੈਦਾ ਹੋਇਆ ਸੀ ਅਤੇ ਓਡਿਸ਼ਾ ਦੇ ਬੋਲਾਨਗੀਰ ਵਿੱਚ ਰਹਿੰਦਾ ਹੈ। [2]
ਜੈਯੰਤਾ ਕੁਮਾਰ ਮੇਹਰ | |
---|---|
ਜਨਮ | ਸੋਨਪੁਰ, ਓਡੀਸ਼ਾ | ਜੂਨ 13, 1986
ਰਾਸ਼ਟਰੀਅਤਾ | ਭਾਰਤੀ |
ਅਲਮਾ ਮਾਤਰ | ਸੰਭਲਪੁਰ ਯੂਨਿਵਰਸਿਟੀ[1] |
ਪੇਸ਼ਾ | ਕਲਾਕਾਰ (ਚਿੱਤਰਕਾਰ) |
Parent(s) | ਕੈਲਾਸ਼ ਚੰਦਰਾ ਮੇਹਰ, ਲਕਸ਼ਮੀ ਮੇਹਰ |
ਮੁੱਢਲੀ ਜ਼ਿੰਦਗੀ ਅਤੇ ਪਰਿਵਾਰ
ਸੋਧੋਜੈਯੰਤਾ ਮੇਹਰ ਪ੍ਰਸਿੱਧ ਕਲਾਕਾਰ ਪਦਮਸ਼੍ਰੀ ਕੈਲਾਸ਼ ਚੰਦਰਾ ਮੇਹਰ ਦਾ ਛੋਟਾ ਪੁੱਤਰ ਹੈ। ਉਸਨੇ ਚਿੱਤਰਕਾਰੀ ਆਪਣੇ ਮਾਪਿਆਂ ਤੋਂ ਸਿੱਖੀ। ਉਸ ਦੇ ਪਰਿਵਾਰ ਦੇ ਸਾਰੇ ਮੈਂਬਰ ਪ੍ਰਸਿੱਧ ਕਲਾਕਾਰ ਹਨ।[3] [4]
ਕਰੀਅਰ
ਸੋਧੋਉਹ 10 ਸਾਲ ਦਾ ਸੀ, ਜਦੋਂ ਉਸਨੇ ਇਹ ਸ਼ਿਲਪਕਾਰੀ ਸਿੱਖਣੀ ਸ਼ੁਰੂ ਕੀਤੀ ਸੀ। ਉਸ ਨੇ ਸਾਲ 2001 ਵਿੱਚ ਮਾਸਟਰ ਕਰਾਫਟਸਮੈਨ ਨੈਸ਼ਨਲ ਅਵਾਰਡ ਜਿੱਤਿਆ ਸੀ। ਉਸਨੇ ਭਾਰਤ ਅਤੇ ਵਿਦੇਸ਼ ਵਿੱਚ ਕਈ ਪ੍ਰਦਰਸ਼ਨੀ ਵਿੱਚ ਹਿੱਸਾ ਲਿਆ ਹੈ। [5] [6] [7]
ਹਵਾਲੇ
ਸੋਧੋ- ↑ "Archived copy". Archived from the original on 2013-06-07. Retrieved 2013-08-08.
{{cite web}}
: CS1 maint: archived copy as title (link) - ↑ https://www.facebook.com/jmeher13
- ↑ "List of National Awardees in respect of Handicrafts and Handlooms Sector". Handicrafts.nic.in. Archived from the original on 2013-09-29. Retrieved 2013-05-07.
- ↑ Awards Archived 2013-11-02 at the Wayback Machine.
- ↑ "Getting down to it: September 2011". Blog.brasstacksmadras.com. Archived from the original on 2012-10-31. Retrieved 2013-05-07.
- ↑ "Jayanta Kumar Meher". Themecrafts.in. Archived from the original on 2013-07-02. Retrieved 2013-05-07.
- ↑ "ਪੁਰਾਲੇਖ ਕੀਤੀ ਕਾਪੀ". Archived from the original on 2016-03-04. Retrieved 2020-10-27.
{{cite web}}
: Unknown parameter|dead-url=
ignored (|url-status=
suggested) (help)