ਜੈਰੀ ਰਾਈਸ
ਜੈਰੀ ਲੀ ਰਾਈਸ (ਜਨਮ ਅਕਤੂਬਰ 13, 1962) ਇੱਕ ਸਾਬਕਾ ਅਮਰੀਕੀ ਫੁਟਬਾਲ ਖਿਡਾਰੀ ਹੈ ਜੋ ਨੈਸ਼ਨਲ ਫੁੱਟਬਾਲ ਲੀਗ ਵਿੱਚ ਮੁੱਖ ਤੌਰ ਤੇ ਸਾਨ ਫਰਾਂਸਿਸਕੋ 49ਈਅਰਜ਼ ਨਾਲ ਖੇਡਿਆ। ਐਨਐਫਐਲ ਦੇ ਇਤਿਹਾਸ[1][2] ਵਿੱਚ ਉਸਨੂੰ ਮਹਾਨ ਰਿਸੀਵਰ ਮੰਨਿਆ ਜਾਂਦਾ ਹੈ ਅਤੇ ਅਕਸਰ ਉਸਨੂੰ ਮਹਾਨ ਐੱਨ ਐੱਫ ਐੱਲ ਖਿਡਾਰੀ ਵੀ ਕਿਹਾ ਜਾਂਦਾ ਹੈ।[3][4]
No. 80 | |||||||||||
---|---|---|---|---|---|---|---|---|---|---|---|
Position: | ਵਾਈਡ ਰਸੀਵਰ | ||||||||||
Personal information | |||||||||||
Born: | ਸਟਾਰਕਿਲ, ਮਿਸਿਸਿਪੀ | ਅਕਤੂਬਰ 13, 1962||||||||||
Career information | |||||||||||
High school: | ਓਕੋਕ (ਐਮ ਐਸ) ਮੂਅਰ | ||||||||||
College: | ਮਿਸਿਸਿਪੀ ਵੈਲੀ ਸਟੇਟ | ||||||||||
NFL Draft: | 1985 / Round: 1 / Pick: 16 | ||||||||||
* Offseason and/or practice squad member only | |||||||||||
Career NFL statistics | |||||||||||
| |||||||||||
ਉਹ ਰੀਸੀਵਰਾਂ ਲਈ ਸਭ ਤੋਂ ਵੱਡੇ ਸਟੈਟਿਸਟੀਕਲ ਵਰਗਾਂ ਵਿੱਚ ਲੰਮਾ ਸਮਾਂ ਲੀਡਰ ਰਿਹਾ। ਸੀਜ਼ਨ ਵਿੱਚ ਕੁੱਲ ਗਜ਼ ਅਤੇ ਟੱਚਡਾਉਨ ਲਈ ਲੀਡਰ ਹੋਣ ਵਜੋਂ ਰਿਸੈਪਸ਼ਨ, ਟਚਡਾਉਨ ਰਿਐਕਸ਼ਨਸ ਅਤੇ ਯਾਰਡਾਂ ਨੂੰ ਪ੍ਰਾਪਤ ਕਰਨਾ ਉਸਦੇ ਹਿੱਸੇ ਸੀ। ਉਹ 13 ਵਾਰ ਪ੍ਰੋ ਬਾਊਲ (1986-1996, 1998, 2002) ਲਈ ਚੁਣਿਆ ਗਿਆ ਸੀ ਅਤੇ ਉਸਨੂੰ 20 ਐੱਨ ਐੱਫ ਐੱਲ ਸੀਜ਼ਨਾਂ ਵਿੱਚੋਂ 12 ਵਾਰ ਆਲ-ਪ੍ਰੋ ਦਾ ਨਾਮ ਦਿੱਤਾ ਗਿਆ। ਉਸਨੇ 49 ਸੀ ਅਤੇ ਓਕਲੈਂਡ ਰੇਡਰਾਂ ਨਾਲ ਏਐਫਸੀ ਚੈਂਪੀਅਨਸ਼ਿਪ ਦੇ ਨਾਲ ਤਿੰਨ ਸੁਪਰ ਬਾਊਲ ਜਿੱਤੇ। 2016 ਤੱਕ ਰਾਈਸ ਨੇ 100 ਐਨਐਫਐਲ ਰਿਕਾਰਡ ਬਣਾੲੇ। 1999 ਵਿੱਚ, ਦਿ ਸਪੋਰਟਿੰਗ ਨਿਊਜ਼ ਨੇ "ਫੁੱਟਬਾਲ ਦੇ 100 ਮਹਾਨ ਖਿਡਾਰੀਆਂ" ਦੀ ਸੂਚੀ ਵਿੱਚ ਜਿਮ ਬਰਾਊਨ ਤੋਂ ਬਾਅਦ ਰਾਈਸ ਨੂੰ ਦੂਜਾ ਦਰਜਾ ਦਿੱਤਾ। 2010 ਵਿੱਚ, ਉਸਨੂੰ ਐੱਨ ਐੱਫ ਐੱਲ ਨੈਟਵਰਕ ਦੇ ਐੱਨ ਐੱਫ ਐੱਲ ਫਿਲਮਜ਼ ਪ੍ਰੋਡਕਸ਼ਨ ਦੁਆਰਾ ਸਿਖਰਲੇ 100: ਐਨਐਫਐਲ ਦੇ ਮਹਾਨ ਖਿਡਾਰੀਆਂ ਵਿੱਚੋਂ ਇੱਕ ਮਹਾਨ ਖਿਡਾਰੀ ਵਜੋਂ ਚੁਣਿਆ ਗਿਆ ਸੀ। ਰਾਈਸ ਨੂੰ 2010 ਵਿੱਚ ਪ੍ਰੋ ਫੁੱਟਬਾਲ ਹਾਲ ਆਫ ਫੇਮ ਅਤੇ 2006 ਵਿੱਚ ਕਾਲਜ ਫੁੱਟਬਾਲ ਹਾਲ ਆਫ ਫੇਮ ਵਿੱਚ ਸ਼ਾਮਲ ਕੀਤਾ ਗਿਆ ਸੀ।
ਮੁੱਢਲੇ ਸਾਲ
ਸੋਧੋਜੈਰੀ ਲੀ ਰਾਈਸ ਦਾ ਜਨਮ ਸਟਾਰਕਿਲ, ਮਿਸੀਸਿਪੀ ਵਿੱਚ ਹੋਇਆ ਸੀ। ਉਹ ਮਿਸੀਸਿਪੀ ਦੇ ਇੱਕ ਛੋਟੇ ਜਿਹੇ ਕਸਬੇ ਕ੍ਰੌਫੋਰਡ ਵਿੱਚ ਪਲਿਆ। ਉਹ ਓਕੋਟ, ਮਿਸਿਸਿਪੀ ਦੇ ਬੀ. ਐਲ. ਮੂਰ ਹਾਈ ਸਕੂਲ ਵਿੱਚ ਪੜਿਆ। ਉਸਦੀ ਆਤਮਕਥਾ "ਰਾਇਸ" ਅਨੁਸਾਰ, ਉਸਦੀ ਮਾਂ ਨੇ ਉਸਨੂੰ ਆਪਣੇ ਪਹਿਲਾਂ ਪਹਿਲ ਸਕੂਲ ਦੀ ਫੁੱਟਬਾਲ ਟੀਮ ਵਿੱਚ ਸ਼ਾਮਲ ਹੋਣ ਦੀ ਆਗਿਆ ਨਹੀਂ ਦਿੱਤੀ ਸੀ। ਜਦੋਂ ਰਾਈਸ ਨੂੂੂੰ ਸਕੂਲ ਦੇ ਮੁਖੀ ਨੇ ਭਗੌੜਾ ਕਰਾਰ ਦੇ ਦਿੱਤਾ। ਪ੍ਰਿੰਸੀਪਲ ਨੇ ਸਕੂਲ ਦੇ ਫੁਟਬਾਲ ਕੋਚ ਨੂੰ ਰਾਈਸ ਦੀ ਸਪੀਡ ਬਾਰੇ ਦੱਸਿਆ ਅਤੇ ਕੋਚ ਨੇ ਉਸ ਨੂੰ ਟੀਮ ਵਿੱਚ ਸ਼ਾਮਲ ਕਰ ਲਿਆ। ਉਸ ਤੋਂ ਬਾਅਦ ਰਾਈਸ ਨੇ ਉਸ ਸਕੂਲ ਵਿੱਚ ਟਰੈਕ ਅਤੇ ਫੀਲਡ ਟੀਮ ਵਿੱਚ ਬਾਸਕਟਬਾਲ ਖੇਡੀ।
ਕੈਰੀਅਰ ਅੰਕੜੇ
ਸੋਧੋਲੀਗ ਲੀਡ | |
NFL ਰਿਕਾਰਡ | |
ਬੋਲਡ | ਕੈਰੀਅਰ ਹਾਈ |
ਸੀਜ਼ਨ | ਪ੍ਰਾਪਤੀਆਂ | ਰਸ਼ਿੰਗ | |||||||||||
---|---|---|---|---|---|---|---|---|---|---|---|---|---|
ਸਾਲ | ਟੀਮ | ਜੀਪੀ | ਜੀਐਸ | ਰੇਕ | ਯਾਰਡ | ਔਸਤ | ਐਲ ਐਨ ਜੀ | ਟੀ ਡੀ | ਐਟ | ਯਾਰਡ | ਐਵਰੇਜ | ਐਲ ਐਨ ਜੀ | ਟੀ ਡੀ |
1985 | ਐਸ ਐਫ | 16 | 4 | 49 | 927 | 18.9 | 66 | 3 | 6 | 26 | 4.3 | 15 | 1 |
1986 | SF | 16 | 15 | 86 | 1,570 | 18.3 | 66 | 15 | 10 | 72 | 7.2 | 18 | 1 |
1987 | SF | 12 | 12 | 65 | 1,078 | 16.6 | 57 | 22 | 8 | 51 | 6.4 | 17 | 1 |
1988 | SF | 16 | 16 | 64 | 1,306 | 20.4 | 96 | 9 | 13 | 107 | 8.2 | 29 | 1 |
1989 | SF | 16 | 16 | 82 | 1,483 | 18.1 | 68 | 17 | 5 | 33 | 6.6 | 17 | 0 |
1990 | SF | 16 | 16 | 100 | 1,502 | 15.0 | 64 | 13 | 2 | 0 | 0.0 | 2 | 0 |
1991 | SF | 16 | 16 | 80 | 1,206 | 15.1 | 73 | 14 | 1 | 2 | 2.0 | 2 | 0 |
1992 | SF | 16 | 16 | 84 | 1,201 | 14.3 | 80 | 10 | 9 | 58 | 6.4 | 26 | 1 |
1993 | SF | 16 | 16 | 98 | 1,503 | 15.3 | 80 | 15 | 3 | 69 | 23.0 | 43 | 1 |
1994 | SF | 16 | 16 | 112 | 1,499 | 13.4 | 69 | 13 | 7 | 93 | 13.3 | 28 | 2 |
1995 | SF | 16 | 16 | 122 | 1,848 | 15.1 | 81 | 15 | 5 | 36 | 7.2 | 20 | 1 |
1996 | SF | 16 | 16 | 108 | 1,254 | 11.6 | 39 | 8 | 11 | 77 | 7.0 | 38 | 1 |
1997 | SF | 2 | 1 | 7 | 78 | 11.1 | 16 | 1 | 1 | -10 | -10.0 | -10 | 0 |
1998 | SF | 16 | 16 | 82 | 1,157 | 14.1 | 75 | 9 | 0 | 0 | 0.0 | 0 | 0 |
1999 | SF | 16 | 16 | 67 | 830 | 12.4 | 62 | 5 | 2 | 13 | 6.5 | 11 | 0 |
2000 | SF | 16 | 16 | 75 | 805 | 10.7 | 68 | 7 | 1 | -2 | -2.0 | -2 | 0 |
2001 | OAK | 16 | 15 | 83 | 1,139 | 13.7 | 40 | 9 | 0 | 0 | 0.0 | 0 | 0 |
2002 | OAK | 16 | 16 | 92 | 1,211 | 13.2 | 75 | 7 | 3 | 20 | 6.7 | 12 | 0 |
2003 | OAK | 16 | 15 | 63 | 869 | 13.8 | 47 | 2 | 0 | 0 | 0.0 | 0 | 0 |
2004 | OAK | 6 | 5 | 5 | 67 | 13.4 | 18 | 0 | 0 | 0 | 0.0 | 0 | 0 |
2004 | SEA | 11 | 9 | 25 | 362 | 14.5 | 56 | 3 | 0 | 0 | 0.0 | 0 | 0 |
ਕੈਰੀਅਰ[5] | – | 303 | 284 | 1,549 | 22,895 | 14.8 | 96 | 197 | 87 | 645 | 7.4 | 43 | 10 |
16 yrs | SF | 238 | 224 | 1281 | 19,247 | 15.0 | 96 | 176 | 84 | 625 | 7.4 | 43 | 10 |
4 yrs | OAK | 54 | 51 | 243 | 3,286 | 13.5 | 75 | 18 | 3 | 20 | 6.7 | 12 | 0 |
1 yr | SEA | 11 | 9 | 25 | 362 | 14.5 | 56 | 3 | 0 | 0 | 0 | 0 | 0 |
ਹਵਾਲੇ
ਸੋਧੋ- ↑ "Jerry Rice". Encyclopædia Britannica. Retrieved June 12, 2017.
whom many consider the greatest wide receiver in the history of the National Football League
. - ↑ Sando, Mike (March 26, 2008). "Start with Rice No. 1, Moss No. 2 in best WR debate". ESPN.com. Retrieved April 24, 2011.
- ↑ "The case for Rice as the greatest ever". ESPN.com. February 4, 2010. Retrieved February 21, 2017.
- ↑ Harrison, Elliot (July 29, 2013). "Joe Montana, Jim Brown on Hall of Fame 50th Anniversary Team". NFL.com. Archived from the original on ਦਸੰਬਰ 1, 2017. Retrieved February 21, 2017.
Considered by many ... to be the NFL's greatest player
{{cite web}}
: Unknown parameter|dead-url=
ignored (|url-status=
suggested) (help) - ↑ "Jerry Rice NFL Football Statistics". Pro-Football-Reference.com. Sports Reference LLC. Retrieved February 3, 2014.