ਜੈ ਬੈੱਲ (ਲੇਖਕ)
ਜੈ ਬੈੱਲ (ਜਨਮ 19 ਫਰਵਰੀ, 1977) ਇੱਕ ਅਮਰੀਕੀ ਲੇਖਕ[1][2] ਅਤੇ ਸਮਥਿੰਗ ਲਾਈਕ ... ਲੜੀ ਦਾ ਲੇਖਕ ਹੈ।[3] ਲੜੀ ਦਾ ਪਹਿਲਾ ਨਾਵਲ, ਸਮਥਿੰਗ ਲਾਇਕ ਸਮਰ 'ਤੇ ਡੇਵਿਡ ਬੇਰੀ ਅਤੇ ਪਟਕਥਾ ਲੇਖਕ ਕਾਰਲੋਸ ਪੇਡਰਾਜ਼ਾ ਦੇ ਨਿਰਦੇਸ਼ਨ ਹੇਠ ਬਲੂ ਸਰਾਫ ਪ੍ਰੋਡਕਸ਼ਨ ਦੁਆਰਾ ਇੱਕ ਫ਼ੀਚਰ ਫ਼ਿਲਮ ਬਣਾਈ ਗਈ ਸੀ।[4]
ਜੈ ਬੈੱਲ | |
---|---|
ਰਾਸ਼ਟਰੀਅਤਾ | ਅਮਰੀਕਾ |
ਪੇਸ਼ਾ | ਨਾਵਲਕਾਰ |
ਸਰਗਰਮੀ ਦੇ ਸਾਲ | 2010–ਹੁਣ |
ਲਈ ਪ੍ਰਸਿੱਧ |
|
ਵੈੱਬਸਾਈਟ | jaybellbooks.com |
ਨਿੱਜੀ ਜ਼ਿੰਦਗੀ
ਸੋਧੋਕੰਸਾਸ ਦੇ ਰਹਿਣ ਵਾਲੇ, ਬੈੱਲ ਜਰਮਨੀ ਚਲੇ ਗਏ ਜਿੱਥੇ ਉਹ ਆਪਣੇ ਪਤੀ, ਕਲਾਕਾਰ ਅਤੇ ਉਦਯੋਗਿਕ ਡਿਜ਼ਾਈਨਰ ਆਂਦਰੇਸ ਬੈੱਲ ਦੇ ਨਾਲ ਦਸ ਸਾਲ ਰਹੇ।[5] ਇਹ ਜੋੜਾ ਹੁਣ ਸ਼ਿਕਾਗੋ ਵਿੱਚ ਰਹਿੰਦਾ ਹੈ।[6]
ਪੁਰਸਕਾਰ ਅਤੇ ਸਨਮਾਨ
ਸੋਧੋ2012 ਵਿੱਚ ਸਮਥਿੰਗ ਲਾਈਕ ਸਮਰ ਨੂੰ ਅਮੇਜ਼ਨ ਦੀ 2011 ਦੀਆਂ ਸਰਬੋਤਮ ਕਿਤਾਬਾਂ: ਗੇਅ ਐਂਡ ਲੈਸਬੀਅਨ ਦੀ ਸੂਚੀ ਵਿਚ ਸ਼ਾਮਿਲ ਕੀਤਾ ਗਿਆ ਸੀ ਅਤੇ ਗੇਅ ਰੋਮਾਂਸ ਸ਼੍ਰੇਣੀ ਵਿੱਚ 24 ਵੇਂ ਲੈਂਬਡਾ ਸਾਹਿਤਕ ਪੁਰਸਕਾਰਾਂ ਲਈ ਨਾਮਜ਼ਦ ਕੀਤਾ ਗਿਆ ਸੀ।[7][8]
2013 ਵਿੱਚ ਬੈਲ ਨੇ ਆਪਣੇ ਨਾਵਲ ਕਾਮਿਕਾਜ਼ੇ ਬੁਆਏਜ਼ ਲਈ ਗੇਅ ਰੋਮਾਂਸ ਦੀ ਸ਼੍ਰੇਣੀ ਵਿੱਚ 25 ਵਾਂ ਲੈਂਬਡਾ ਸਾਹਿਤਕ ਪੁਰਸਕਾਰ ਜਿੱਤਿਆ ਸੀ।[9][10]
ਪ੍ਰਕਾਸ਼ਨ
ਸੋਧੋਸਮਥਿੰਗ ਲਾਇਕ ... ਲੜੀਵਾਰ
ਸੋਧੋ- ਕਿਤਾਬ 1: ਸਮਥਿੰਗ ਲਾਇਕ ਸਮਰ (2011)
- ਕਿਤਾਬ 2: ਸਮਥਿੰਗ ਲਾਇਕ ਵਿੰਟਰ (2012)
- ਕਿਤਾਬ 3: ਸਮਥਿੰਗ ਲਾਇਕ ਆਟਮਨ (2013)
- ਕਿਤਾਬ 4: ਸਮਥਿੰਗ ਲਾਇਕ ਸਪਰਿੰਗ (2014)
- ਕਿਤਾਬ 5: ਸਮਥਿੰਗ ਲਾਇਕ ਲਾਇਟਨਿੰਗ (2014)
- ਕਿਤਾਬ 6: ਸਮਥਿੰਗ ਲਾਇਕ ਥੰਡਰ (2015)
- ਕਿਤਾਬ 7: ਸਮਥਿੰਗ ਲਾਇਕ ਸਟੋਰੀਜ਼ - ਵੋਲੀਅਮ 1 (2016)
- ਕਿਤਾਬ 8: ਸਮਥਿੰਗ ਲਾਇਕ ਰੇਨ (2016)
- ਕਿਤਾਬ 9: ਸਮਥਿੰਗ ਲਾਇਕ ਸਟੋਰੀਜ਼ - ਵੋਲੀਅਮ 2 (2017)
- ਕਿਤਾਬ 10: ਸਮਥਿੰਗ ਲਾਇਕ ਫ਼ੋਰਏਵਰ (2017)
- ਕਿਤਾਬ 11: ਸਮਥਿੰਗ ਲਾਈਫ ਸਟੋਰੀਜ਼ - ਵੋਲੀਅਮ 3 (2020)
- ਸਾਥੀ ਕਹਾਣੀ: ਸਮਥਿੰਗ ਲਾਇਕ ਫਾਲ (2015)
ਲੋਕਾ ਦੰਤਕਥਾਵਾਂ ਦੀ ਲੜੀ
ਸੋਧੋ- ਕਹਾਣੀ: ਫਾਇਡਿੰਗ ਫਾਇਰ
- ਕਿਤਾਬ 1: ਦ ਕੈਟ ਇਨ ਦ ਕਰੈਡਲ
- ਕਹਾਣੀ: ਫਲੇਸ਼ ਐਂਡ ਬਲੱਡ
- ਕਿਤਾਬ 2: ਫ੍ਰਾਮ ਡਾਰਕਨਸ ਟੂ ਡਾਰਕਨਸ
ਹੋਰ ਕਿਤਾਬਾਂ
ਸੋਧੋ- ਕਾਮਿਕਜ਼ੇ ਬੋਆਏ
- ਹੇਲ'ਜ ਪਾਅਨ
- ਲੈਂਗੂਏਜ਼ ਲੇਸਨ
- ਲਾਇਕ ਐਂਡ ਸਬਸਕਰਾਈਬ
- ਸਟਰੇਟ ਬੋਆਏ
- ਦ ਬੋਆਏ ਏਟ ਦ ਬੋਟਮ ਆਫ ਦ ਫਾਊਟੈਨ
ਹਵਾਲੇ
ਸੋਧੋ- ↑ Bell, Jay; Bell, Andreas (2011-01-08). Something Like Summer. CreateSpace Independent Publishing Platform. ISBN 9781453875049.
- ↑ "Jay Bell". Goodreads. Retrieved 2015-08-30.
- ↑ Smart, Dick (24 June 2013). "Jay Bell: Something Like Love". Lambda Literary. Retrieved 2015-08-30.
- ↑ https://www.imdb.com/title/tt2196053/?ref_=fn_al_tt_2
- ↑ Smart, Dick (24 June 2013). "Jay Bell: Something Like Love". Lambda Literary. Retrieved 2015-08-30.Smart, Dick (24 June 2013). "Jay Bell: Something Like Love". Lambda Literary. Retrieved 2015-08-30.
- ↑ https://www.jaybellbooks.com/the-author/
- ↑ "Amazon.com: Best Books of 2011--Gay & Lesbian". www.amazon.com. Retrieved 2015-08-31.
- ↑ "24th Annual Lambda Literary Award Finalists And Winners". Lambda Literary. Archived from the original on 2012-07-01. Retrieved 2015-08-31.
{{cite web}}
: Unknown parameter|dead-url=
ignored (|url-status=
suggested) (help) - ↑ "25th Annual Lambda Literary Award Winners Announced!". Lambda Literary. Retrieved 2015-08-30.
- ↑ "Winners of Lambda Literary Awards Announced". WSJ Blogs - Speakeasy. 2013-06-04. Retrieved 2015-08-31.