ਜੋਆਨ ਮੀਰੋ
ਜੋਆਨ ਮੀਰੋ ਈ ਫਰਾ (20 ਅਪਰੈਲ 1893 - 25 ਦਸੰਬਰ 1983) ਇੱਕ ਕਾਤਾਲਾਨ ਸਪੇਨੀ ਚਿੱਤਰਕਾਰ, ਮੂਰਤੀਕਾਰ ਅਤੇ ਕੁੰਭਕਾਰ ਸੀ। ਇਸ ਦੇ ਜਮਾਂਦਰੂ ਸ਼ਹਿਰ ਬਾਰਸੀਲੋਨਾ ਵਿੱਚ ਇਸ ਦੀ ਯਾਦ ਵਿੱਚ ਫੁਨਦਾਸੀਓ ਜੋਆਨ ਮੀਰੋ ਦਾ ਅਜਾਇਬਘਰ 1975 ਵਿੱਚ ਸਥਾਪਿਤ ਕੀਤਾ ਗਿਆ ਸੀ ਅਤੇ ਇਸ ਦੇ ਰਹਾਇਸ਼ੀ ਸ਼ਹਿਰ ਪਾਲਮਾ ਦੇ ਮਾਲੋਰਕਾ ਵਿੱਚ ਫੁਨਦਾਸੀਓ ਪਿਲਾਰ ਈ ਜੋਆਨ ਮੀਰੋ 1981 ਵਿੱਚ ਸਥਾਪਿਤ ਕੀਤਾ ਗਿਆ ਸੀ।
ਜੋਆਨ ਮੀਰੋ | |
---|---|
ਜਨਮ | ਜੋਆਨ ਮੀਰੋ ਈ ਫਰਾ 20 ਅਪ੍ਰੈਲ 1893 |
ਮੌਤ | 25 ਦਸੰਬਰ 1983 | (ਉਮਰ 90)
ਰਾਸ਼ਟਰੀਅਤਾ | ਸਪੇਨ |
ਲਈ ਪ੍ਰਸਿੱਧ | ਚਿੱਤਰਕਾਰੀ, ਮੂਰਤੀ, ਕੰਧ ਦੀ ਚਿੱਤਰਕਾਰੀ ਅਤੇ ਕੁੰਭਕਾਰੀ |
ਲਹਿਰ | ਪੜਯਥਾਰਥਵਾਦ, ਦਾਦਾ, ਵਿਅਕਤੀਗਤ, ਪ੍ਰਯੋਗਵਾਦੀ |
ਜੀਵਨ ਸਾਥੀ | ਪਿਲਾਰ ਜੁਨਕੋਸਾ ਇਗਲੇਸੀਆਸ (1929–1983) |
ਪੁਰਸਕਾਰ | 1954 ਵੈਨਿਸ ਬਿਆਨਾਲੇ ਗਰੈਂਡ ਪ੍ਰਾਇਜ਼ ਫ਼ੋਰ ਗ੍ਰਾਫਿਕ ਵਰਕ, 1958 ਗੂਗਨਹਾਈਮ ਇੰਟਰਨੈਸ਼ਨਲ ਅਵਾਰਡ, 1980 ਗੋਲਡ ਮੈਡਲ ਆਫ਼ ਫ਼ਾਈਨ ਆਰਟਸ, ਸਪੇਨ |
Signature | |
ਤਸਵੀਰ:Miro autograph.png |
ਗੈਲਰੀ
ਸੋਧੋ-
ਇਥੇ ਜੋਆਨ ਨੇ 1927 ਵਿੱਚ ਰਹਿਣਾ ਸ਼ੁਰੂ ਕੀਤਾ
-
"ਪਲਾ ਦੇ ਲੋਸ" ਨਾਂ ਦਾ ਮੋਜ਼ੈਕ
-
ਮਿਉਸਿਓ ਰਿਏਨਾ ਸੋਫੀਆ
-
ਹਕੋਨੇ ਓਪਨ ਏਅਰ ਮਿਊਜ਼ੀਅਮ
-
ਗਰਾਂਦੇ ਮਾਤੇਰਨੀਤੇ
-
ਫੁਨਦਾਸੀਓ ਮੀਰੋ ਵਿੱਚ ਇੱਕ ਮੂਰਤੀ