ਜੋਗਿੰਦਰ ਬਾਹਰਲਾ ਪੰਜਾਬ ਦੀ ਲੋਕ ਲਹਿਰ ਲਈ ਕੰਮ ਕਰਨ ਵਾਲਾ ਪੰਜਾਬੀ ਨਾਟਕਰਮੀ ਸੀ। ਉਹ ਗੁਰਸ਼ਰਨ ਸਿੰਘ ਅਤੇ ਹਰਨਾਮ ਸਿੰਘ ਨਰੂਲਾ ਵਰਗੇ ਅਨੇਕਾਂ ਨਾਟਕਰਮੀਆਂ ਦਾ ਪ੍ਰੇਰਨਾਸਰੋਤ ਸੀ।[1]

ਪੁਸਤਕਾਂ

ਸੋਧੋ
  • ਧਰਤੀ ਦੇ ਬੋਲ (1964)[2]
  • ਜੋਗਿੰਦਰ ਬਾਹਰਲਾ: ਜੀਵਨ ਗਾਥਾ (ਲੇਖਕ: ਇੰਦਰਜੀਤ ਨੰਦਨ)[3]

ਹਵਾਲੇ

ਸੋਧੋ
  1. "ਪੁਰਾਲੇਖ ਕੀਤੀ ਕਾਪੀ". Archived from the original on 2014-07-15. Retrieved 2015-02-06. {{cite web}}: Unknown parameter |dead-url= ignored (|url-status= suggested) (help)
  2. http://nationallibrary.gov.in/showdetails.php?id=389093
  3. [1]