ਜੋਡੀ ਵਿਲੀਅਮਜ (ਜਨਮ 1950) ਇੱਕ ਅਮੇਰਿਕਨ ਰਾਜਨੀਤਿਕ ਕਾਰਜ ਕਰਤਾ ਹੈ। ਉਹ ਸੰਸਾਰ ਵਿੱਚ ਖਤਰਨਾਕ ਵਿਸਫੋਟਕ ਅਤੇ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਲਈ ਕੀਤੇ ਕੰਮ ਲਈ ਜਾਣੀ ਜਾਂਦੀ ਹੈ। ਉਸਦਾ ਵਿਚਾਰ ਹੈ ਕੀ ਸੰਸਾਰ ਵਿੱਚ ਸੁਰੱਖਿਆ ਦੇ ਨਵੇਂ ਅਤੇ ਲਾਹੇਵੰਦ ਤਰੀਕੇ ਅਪਣਾਏ ਜਾਣ। 1997 ਵਿੱਚ ਵਿਲੀਅਮਜ ਨੂੰ ਖਤਰਨਾਕ ਵਿਸਫੋਟਕ ਉੱਤੇ ਪਬੰਧੀ ਲਗਵਾਉਣ ਅਤੇ ਉਸਦਾ ਸਫ਼ਾਇਆ ਕਰਵਾਉਣ ਲਈ ਨੋਬਲ ਪੁਰਸਕਾਰ ਦਿੱਤਾ ਗਿਆ।

ਜੋਡੀ ਵਿਲੀਅਮਜ
JodyWilliamsMay2010.jpg
ਮਈ 2010 ਵਿੱਚ ਵਿਲੀਅਮਜ
ਜਨਮ (1950-10-09) ਅਕਤੂਬਰ 9, 1950 (ਉਮਰ 70)
ਰੂਟਲੈਂਡ, ਵਰਮੋਂਟ, ਯੁਨੀਟੇਡ ਸਟੇਟ
ਰਾਸ਼ਟਰੀਅਤਾਯੁਨੀਟੇਡ ਸਟੇਟਸ
ਸਿੱਖਿਆ
ਪ੍ਰਸਿੱਧੀ 1997 ਨੋਬਲ ਅਮਨ ਪੁਰਸਕਾਰ

ਸਿੱਖਿਆ ਦਾ ਦੌਰਸੋਧੋ

ਵਿਲੀਅਮਜ ਨੇ 2007 ਵਿੱਚ ਯੂਨੀਵਰਸਿਟੀ ਆਫ ਹੌਸਟਨ ਦੇ ਗ੍ਰੇਜੁਏਟ ਕਾਲਜ ਤੋਂ ਸਮਾਜਿਕ ਨਿਆਂ ਅਤੇ ਅਮਨ ਵਿੱਚ ਪ੍ਰੋਫ਼ੇੱਸਰੀ ਪਾਸ ਕੀਤੀ।[1]

ਹੋਰ ਦੇਖੋਸੋਧੋ

ਹਵਾਲੇਸੋਧੋ

ਬਾਹਰੀ ਕੜੀਆਂਸੋਧੋ