ਜੋਤ-ਜੁਗਤ ਕੀ ਬਾਰਤਾ
ਜੋਤ-ਜੁਗਤ ਕੀ ਬਾਰਤਾ ਜੋਗਿੰਦਰ ਸਿੰਘ ਰਾਹੀ ਦੁਆਰਾ ਲਿਖੀ ਇੱਕ ਆਲੋਚਨਾਤਮਕ ਪੁਸਤਕ ਹੈ। ਇਹ ਉਹਨਾਂ ਦੀ ਆਖ਼ਰੀ ਪੁਸਤਕ ਹੈ। ਇਸ ਵਿੱਚ ਆਧੁਨਿਕ ਪੰਜਾਬੀ ਸਾਹਿਤ-ਸੰਵੇਦਨਾ ਨੂੰ ਸਾਹਿਤ-ਇਤਿਹਾਸ ਦੀ ਪਰੰਪਰਾ ਤੋਂ ਅੱਗੇ ਪ੍ਰਾਚੀਨਤਮ ਭਾਰਤੀ ਪਰੰਪਰਾ ਦੇ ਸੰਦਰਭ ਵਿੱਚ ਅੰਤਰ-ਅਨੁਸ਼ਾਸਨੀ ਦ੍ਰਿਸ਼ਟੀ ਤੋਂ ਸਮਝਣ ਦੀ ਕੋਸ਼ਿਸ ਕੀਤੀ ਗਈ ਹੈ।
ਲੇਖਕ | ਜੋਗਿੰਦਰ ਸਿੰਘ ਰਾਹੀ |
---|---|
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਵਿਸ਼ਾ | ਪੰਜਾਬੀ ਸਾਹਿਤ ਚਿੰਤਨ |
ਪ੍ਰਕਾਸ਼ਕ | ਨਾਨਕ ਸਿੰਘ ਪੁਸਤਕ ਮਾਲਾ, ਅੰਮ੍ਰਿਤਸਰ |
ਪ੍ਰਕਾਸ਼ਨ ਦੀ ਮਿਤੀ | ਜਨਵਰੀ 2006 |
ਮੀਡੀਆ ਕਿਸਮ | ਪ੍ਰਿੰਟ |
ਸਫ਼ੇ | 208 |