ਜੋਯਾਨ ਥਾਮਸ
ਜੋਯਾਨ ਜੇਰਾਲਡੀਨ ਥਾਮਸ (ਜਨਮ 9 ਨਵੰਬਰ 1998) [2] ਪਾਕਿਸਤਾਨ ਦਾ ਇੱਕ ਫੁੱਟਬਾਲ ਖਿਡਾਰੀ ਹੈ। ਉਹ ਰਾਸ਼ਟਰੀ ਟੀਮ ਦੇ ਨਾਲ ਨਾਲ ਆਪਣੇ ਕਲੱਬ, ਬਲੋਚਿਸਤਾਨ ਯੂਨਾਈਟਿਡ ਲਈ ਡਿਫੈਂਡਰ ਵਜੋਂ ਖੇਡਦੀ ਹੈ।[3]
ਨਿੱਜੀ ਜਾਣਕਾਰੀ | |||
---|---|---|---|
ਪੂਰਾ ਨਾਮ | Joyann Geraldine Thomas | ||
ਜਨਮ ਮਿਤੀ | 9 ਨਵੰਬਰ 1998 | ||
ਜਨਮ ਸਥਾਨ | Karachi, Pakistan | ||
ਪੋਜੀਸ਼ਨ | Defender | ||
ਟੀਮ ਜਾਣਕਾਰੀ | |||
ਮੌਜੂਦਾ ਟੀਮ | Balochistan United | ||
ਨੰਬਰ | 16 | ||
ਯੁਵਾ ਕੈਰੀਅਰ | |||
Laurentian Football Club[1] | |||
ਸੀਨੀਅਰ ਕੈਰੀਅਰ* | |||
ਸਾਲ | ਟੀਮ | Apps | (ਗੋਲ) |
Balochistan United | 5 | (2) | |
ਅੰਤਰਰਾਸ਼ਟਰੀ ਕੈਰੀਅਰ‡ | |||
2014– | Pakistan | 2 | (0) |
*ਕਲੱਬ ਘਰੇਲੂ ਲੀਗ ਦੇ ਪ੍ਰਦਰਸ਼ਨ ਅਤੇ ਗੋਲ, 14:07, 13 February 2016 (UTC) ਤੱਕ ਸਹੀ ‡ ਰਾਸ਼ਟਰੀ ਟੀਮ ਕੈਪਸ ਅਤੇ ਗੋਲ, 14:07, 13 February 2016 (UTC) ਤੱਕ ਸਹੀ |
ਸਿੱਖਿਆ
ਸੋਧੋਥਾਮਸ ਇੱਕ ਰੋਮਨ ਕੈਥੋਲਿਕ ਹੈ[4] ਅਤੇ ਕਰਾਚੀ ਦੇ ਸੇਂਟ ਜੋਸੇਫ ਕਾਨਵੈਂਟ ਸਕੂਲ ਤੋਂ ਆਪਣੀ ਸਕੂਲੀ ਪੜ੍ਹਾਈ ਪੂਰੀ ਕੀਤੀ ਹੈ।[5]
ਕਰੀਅਰ
ਸੋਧੋਥਾਮਸ ਨੇ ਨਵੰਬਰ 2014 ਵਿੱਚ ਇਸਲਾਮਾਬਾਦ ਵਿੱਚ ਆਯੋਜਿਤ ਤੀਜੀ ਸੈਫ਼ ਮਹਿਲਾ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ,[6] ਜਿੱਥੇ ਉਸਨੇ ਪਾਕਿਸਤਾਨ ਦੀਆਂ ਤਿੰਨਾਂ ਖੇਡਾਂ ਵਿੱਚ ਖੇਡਿਆ।[2]
ਸਨਮਾਨ
ਸੋਧੋ- ਰਾਸ਼ਟਰੀ ਮਹਿਲਾ ਫੁੱਟਬਾਲ ਚੈਂਪੀਅਨਸ਼ਿਪ : 2014
ਹਵਾਲੇ
ਸੋਧੋ- ↑ Adil, Hafsa (30 March 2015). "Christian footballer kicking down barriers in Pakistan". Al Jazeera. Retrieved 13 February 2016.
- ↑ 2.0 2.1 Joyyan Thomas PFF Official website.
- ↑ Pakistan National Team Archived 2015-02-19 at the Wayback Machine. Pakistan Football Federation official website.
- ↑ Islam, Nazar (30 May 2015). "Meet Joyann Thomas, Pakistan's first Christian football player". Al Arabiya. Retrieved 13 February 2016.
- ↑ "Joyann Thomas : First Pakistani Christian Female Soccer Player". Christians in Pakistan. 10 June 2015. Archived from the original on 8 ਸਤੰਬਰ 2021. Retrieved 13 February 2016.
{{cite news}}
: Unknown parameter|dead-url=
ignored (|url-status=
suggested) (help) - ↑ Team for 3rd SAFF Championships Archived 2016-04-22 at the Wayback Machine. goalnepal.com Retrieved 08 March 2015