ਜੋਜ਼ਿਫ ਕੋਨਰਾਡ
(ਜੋਸਫ਼ ਕੋਨਾਰਡ ਤੋਂ ਮੋੜਿਆ ਗਿਆ)
ਜੋਜ਼ਫ਼ ਕੋਨਰਾਡ (ਜਨਮ ਸਮੇਂ: ਜੋਜ਼ਫ਼ ਥਿਓਡਰ ਕੋਨਰਾਡ ਨਾਲੇਜ਼ ਕਰਜੀਨੀਓਵਸਕੀ[1] ; 3 ਦਸੰਬਰ 1857 – 3 ਅਗਸਤ 1924) ਪੋਲਿਸ਼ ਲੇਖਕ ਸੀ ਜਿਸਨੇ ਇੰਗਲੈਂਡ ਵਿੱਚ ਜਾ ਵੱਸਣ ਤੋਂ ਬਾਅਦ ਅੰਗਰੇਜ਼ੀ ਵਿੱਚ ਗਲਪ ਰਚਨਾ ਕੀਤੀ। 1886 ਵਿੱਚ 28 ਸਾਲ ਦੀ ਉਮਰ ਵਿੱਚ ਉਸਨੂੰ ਬਰਤਾਨਵੀ ਨਾਗਰਿਕਤਾ ਮਿਲ ਗਈ ਸੀ।[2] ਐਪਰ ਉਹ ਹਮੇਸ਼ਾ ਆਪਣੇ ਆਪ ਨੂੰ ਪੋਲ ਸਮਝਦਾ ਸੀ,ਅਤੇ ਕੁਝ ਆਲੋਚਕਾਂ ਦੁਆਰਾ ਰੂਸੀ ਨਾਵਲਕਾਰਾਂ ਨਾਲ ਸਲਾਵ ਲੇਖਕ ਵਜੋਂ ਜੋੜੇ ਜਾਣ ਤੇ ਨਾਰਾਜ਼ ਹੁੰਦਾ ਸੀ।[3] ਕੋਨਰਾਡ ਨੂੰ ਅੰਗਰੇਜ਼ੀ ਦਾ ਮਹਾਨ ਨਾਵਲਕਾਰ ਗਿਣਿਆ ਜਾਂਦਾ ਸੀ।[4]
ਜੋਜ਼ਫ਼ ਕੋਨਰਾਡ | |
---|---|
ਜਨਮ | ਜੋਜ਼ਫ਼ ਥਿਓਡਰ ਕੋਨਰਾਡ ਕਰਜੀਨੀਓਵਸਕੀ 3 ਦਸੰਬਰ 1857 |
ਮੌਤ | 3 ਅਗਸਤ 1924 ਬਿਸੋਪਸਬੂਰਨ, ਇੰਗਲੈਂਡ |
ਕਬਰ | ਕੈਂਟਰਬਰੀ ਕਬਰਸਤਾਨ, ਕੈਂਟਰਬਰੀ |
ਪੇਸ਼ਾ | ਨਾਵਲਕਾਰ, ਨਿੱਕੀ ਕਹਾਣੀ ਲੇਖਕ |
ਜੀਵਨ ਸਾਥੀ | ਜੈਸੀ ਜਾਰਜ |
ਬੱਚੇ | ਬੋਰੀਸ, ਜਾਨ |
ਦਸਤਖ਼ਤ | |
ਰਚਨਾਵਾਂ
ਸੋਧੋ- ਅਲਮੇਅਰ'ਜ ਫੌਲੀ(1895)
- ਐਨ ਆਊਟਕਾਸਟ ਆਫ਼ ਦ ਆਈਲੈਂਡਜ (1896)
- ਦ ਲੈਗੂਨ (1896)
- ਐਨ ਆਊਟਪੋਸਟ ਆਫ਼ ਪ੍ਰੋਗਰੈਸ (1896)
- ਦ ਨੀਗਰ ਆਫ਼ ਦ ਨਾਰਸੀਸਸ (1897)
- ਯੂਥ (1898)
- ਹਰਟ ਆਫ਼ ਡਾਰਕਨੈਸ (1899)
- ਲਾਰਡ ਜਿਮ (1900)
- ਐਮੀ ਫੋਸਟਰ (1901) (1902)
- ਦ ਐਂਡ ਆਫ਼ ਦ ਟੇਥਰ (1902)
- ਨੋਸਤਰੋਮੋ (1904)
- ਦ ਸੀਕਰਟ ਏਜੰਟ
- ਦ ਸੀਕਰਟ ਸ਼ੇਅਰਰ (1909)
- ਅੰਦਰ ਵੈਸਟਰਨ ਆਈਜ (1911)
- ਵਿਕਟਰੀ (1915)
ਇਹ ਵੀ ਦੇਖੋ
ਸੋਧੋਹਵਾਲੇ
ਸੋਧੋ- ↑ Bradbrook, M.C. (1965) Joseph Conrad: Józef Teodor Konrad Nałęcz Korzeniowski, Poland's English Genius. New York: Russell & Russell.
- ↑ "Joseph Conrad - Biography and Works. Search Texts, Read Online. Discuss". Online-literature.com. 2007-01-26.
- ↑ Najder, Z. (2007) Joseph Conrad: A Life. Camden House. ISBN 978-1-57113-347-2.
- ↑ Joseph Conrad. Encyclopædia Britannica.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |