ਦ ਸੀਕਰਟ ਏਜੰਟ: ਅ ਸਿੰਪਲ ਟੇਲ ਜੋਸਫ਼ ਕੋਨਾਰਡ ਦਾ ਨਾਵਲ ਹੈ। ਇਹ ਪਹਿਲੀ ਵਾਰ 1907 ਵਿੱਚ ਛਪਿਆ ਸੀ।[1]

ਦ ਸੀਕਰਟ ਏਜੰਟ
The Secret Agent
ਲੇਖਕਜੋਸਫ਼ ਕੋਨਾਰਡ
ਦੇਸ਼ਯੁਨਾਈਟਿਡ ਕਿੰਗਡਮ
ਭਾਸ਼ਾਅੰਗਰੇਜ਼ੀ
ਵਿਧਾਜਾਸੂਸੀ ਗਲਪ
ਪ੍ਰਕਾਸ਼ਨ ਦੀ ਮਿਤੀ
ਸਤੰਬਰ 1907
ਸਫ਼ੇ442
ਆਈ.ਐਸ.ਬੀ.ਐਨ.NAerror

ਮਾਡਰਨ ਲਾਇਬ੍ਰੇਰੀ ਦੁਆਰਾ ਇਸ ਨਾਵਲ ਨੂੰ 20ਵੀਂ ਸਦੀ ਦਾ 46ਵਾਂ ਸਭ ਤੋਂ ਵਧੀਆ ਨਾਵਲ ਕਿਹਾ ਗਿਆ।[2]

ਹਵਾਲੇ

ਸੋਧੋ

ਹਵਾਲਾ ਪੁਸਤਕਾਂ

ਸੋਧੋ
  • ——— (1994), The Secret Agent, London: Penguin, ISBN 0-14-062056-7.
  • Caplan, Carola M; Mallios, Peter Lancelot; White, Andrea, eds. (2004), Conrad in the Twentieth Century: Contemporary Approaches and Perspectives, Abingdon, Oxford: Routledge, ISBN 0-415-97164-0.