ਜੋਸ਼ੂਏ ਕਾਰਦੂਚੀ
ਜੋਸ਼ੂਏ ਅਲੈਸਾਂਦਰੋ ਗਿਊਸੇਪੀ ਕਾਰਦੂਚੀ (ਇਤਾਲਵੀ: [dʒozuˈɛ karˈduttʃi]; 27 ਜੁਲਾਈ 1835 – 16 ਫਰਵਰੀ 1907) ਇੱਕ ਇਤਾਲਵੀ ਕਵੀ ਅਤੇ ਅਧਿਆਪਕ ਸੀ। ਉਹ ਬਹੁਤ ਪ੍ਰਭਾਵਸ਼ਾਲੀ[1] ਵਿਅਕਤੀ ਸੀ ਅਤੇ ਆਧੁਨਿਕ ਇਟਲੀ ਦਾ ਰਾਸ਼ਟਰੀ ਕਵੀ ਮੰਨਿਆਂ ਜਾਂਦਾ ਸੀ।[2] 1906 ਵਿੱਚ ਉਹ ਪਹਿਲਾ ਇਤਾਲਵੀ ਬਣਿਆ ਜਿਸਨੂੰ ਸਾਹਿਤ ਦਾ ਨੋਬਲ ਇਨਾਮ ਮਿਲਿਆ ਹੋਵੇ।
ਜੋਸ਼ੂਏ ਕਾਰਦੂਚੀ | |
---|---|
ਜਨਮ | ਜੋਸ਼ੂਏ ਅਲੈਸਾਂਦਰੋ ਗਿਊਸੇਪੀ ਕਾਰਦੂਚੀ 27 ਜੁਲਾਈ 1835 ਵਾਲਦੀਕੈਸਤੇਲੋ ਦੀ ਪੀਏਤਰਾਸਾਂਤਾ, ਤਸਕਨੀ, ਇਟਲੀ |
ਮੌਤ | 16 ਫਰਵਰੀ 1907 ਬੋਲੋਨੀਆ, ਇਟਲੀ | (ਉਮਰ 71)
ਕਿੱਤਾ | ਕਵੀ |
ਰਾਸ਼ਟਰੀਅਤਾ | ਇਤਾਲਵੀ |
ਪ੍ਰਮੁੱਖ ਅਵਾਰਡ | ਨੋਬਲ ਸਾਹਿਤ ਪੁਰਸਕਾਰ 1906 |
ਹਵਾਲੇ
ਸੋਧੋ- ↑ Baldi, Giusso, Razetti, Zaccaria, Dal testo alla storia. Dalla storia al testo, Torino, 2001, vol. 3/1B, p. 778: "Partecipò intensamente alla vita culturale del tempo e ... sostenne infinite polemiche letterarie e politiche".
- ↑ Giulio Ferroni, Profilo storico della letteratura italiana, Torino, 1992, p. 780: "Si trasforma in poeta ufficiale dell'Italia umbertina".