ਜੋਹਰ ਦੁਦਾਏਫ ਸੋਵੀਅਤ ਹਵਾਈ ਫ਼ੌਜ਼ ਦਾ ਜਰਨਲ ਅਤੇ ਚੇਚਨ ਨੇਤਾ ਸੀ। ਆਪ ਇਸ਼ਕੀਰੀਆ ਦਾ ਚੇਚਨੀ ਗਣਰਾਜ ਦੇ ਪਹਿਲਾ ਰਾਸਟਰਪਤੀ ਸਨ।

ਜੋਹਰ ਦੁਦਾਏਫ
ਦੁਦਿਨ ਮੁਸਾ-ਖਾਂਟ ਜ਼ੋਕਸ਼ਰ
Дудин Муса-кӀант Джохар
ਇਸ਼ਕੀਰੀਆ ਦਾ ਚੇਚਨੀ ਗਣਰਾਜ ਦਾ ਪਹਿਲਾ ਰਾਸਟਰਪਤੀ
ਦਫ਼ਤਰ ਵਿੱਚ
9 ਨਵੰਬਰ, 1991 – 21 ਅਪਰੈਲ, 1996
ਤੋਂ ਬਾਅਦਜ਼ੇਲਿਮਖਾਨ ਯੇਨਦਰਬਿਏਫ
ਨਿੱਜੀ ਜਾਣਕਾਰੀ
ਜਨਮ
ਜੋਹਰ ਮੁਸਾਯੇਵਿਚ ਦੁਦਾਏਫ
Дудин Муса-кIант Жовхар

15 ਫਰਵਰੀ 1944[1]
ਯਲਖੋਰੀ, ਚੇਚਨ
ਮੌਤ21 ਅਪ੍ਰੈਲ 1996(1996-04-21) (ਉਮਰ 52)
ਗੇਖੀ-ਚੂ, ਚੇਚਨੀਆ
ਕੌਮੀਅਤਚੇਚਨ
ਸਿਆਸੀ ਪਾਰਟੀਕਮਿਊਨਿਸਟ ਪਾਰਟੀ ਆਫ਼ ਸੋਵੀਅਤ ਯੂਨੀਅਨ (1968), NCChP (1990)
ਜੀਵਨ ਸਾਥੀਅਲਾ ਦੁਦਾਏਵਾ
ਬੱਚੇ3
ਪੇਸ਼ਾਸੈਨਾ
ਫੌਜੀ ਸੇਵਾ
ਵਫ਼ਾਦਾਰੀ ਇਸ਼ਕੀਰੀਆ ਦਾ ਚੇਚਨੀ ਗਣਰਾਜ
ਬ੍ਰਾਂਚ/ਸੇਵਾਸੋਵੀਅਤ ਹਵਾਈ ਫ਼ੌਜ਼
ਇਸ਼ਕੀਰੀਆ ਦੀ ਫ਼ੌਜ਼
ਸੇਵਾ ਦੇ ਸਾਲ1962-1991
1991-1996
ਰੈਂਕਮੇਜਰ ਜਰਨਲ
ਕਮਾਂਡ326ਵੀਂ ਹੈਵੀ ਬੰਬਰ ਐਵੀਏਸ਼ਨ ਡਵੀਜ਼ਨ (1987-1991)
ਸੁਪਰੀਮ ਕਮਾਂਡਰ, 1991-1996)
ਲੜਾਈਆਂ/ਜੰਗਾਂਸੋਵੀਅਤ-ਅਫਗਾਨ ਯੁੱਧ
ਪਹਿਲੀ ਚੇਚਨ ਯੁੱਧ

ਹਵਾਲੇ

ਸੋਧੋ