ਜੌਨ ਦਿਆਲ
ਜੌਨ ਦਿਆਲ (ਜਨਮ 2 ਅਕਤੂਬਰ 1948) ਇੱਕ ਭਾਰਤੀ ਮਸੀਹੀ ਸਿਆਸੀ ਕਾਰਕੁਨ ਅਤੇ ਪੱਤਰਕਾਰ ਹੈ ਜੋ ਮਸੀਹੀ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਪ੍ਰਤਿਬਧ ਹੈ। ਉਹ ਭਾਰਤ ਦੀ ਕੌਮੀ ਏਕਤਾ ਪ੍ਰੀਸ਼ਦ (NIC) ਦਾ ਮੈਂਬਰ, ਆਲ ਇੰਡੀਆ ਮਸੀਹੀ ਪ੍ਰੀਸ਼ਦ ਦਾ ਸਕੱਤਰ ਜਨਰਲ ਅਤੇ ਆਲ ਇੰਡੀਆ ਕੈਥੋਲਿਕ ਯੂਨੀਅਨ ਦਾ ਸਾਬਕਾ ਪ੍ਰਧਾਨ ਹੈ। ਉਹ ਚਰਚ ਦੀ ਜਾਇਦਾਦ ਦੀ ਰੱਖਿਆ ਲਈ ਅਤੇ ਦਲਿਤ ਭਾਈਚਾਰੇ ਨਾਲ ਜੁੜੇ ਮਸੀਹੀ ਕਲੀਸੀਆ ਦੇ ਸਮਰਥਨ ਵਿੱਚ, ਸਿਆਸੀ ਹਿੰਦੂ ਰਾਸ਼ਟਰਵਾਦ ਦੇ ਵਿਰੋਧ ਵਿੱਚ ਦਲੇਰੀ ਨਾਲ ਖੜਿਆ ਹੈ।
ਜੌਨ ਦਿਆਲ | |
---|---|
ਸਕੱਤਰ ਜਨਰਲ ਆਲ ਇੰਡੀਆ ਮਸੀਹੀ ਪ੍ਰੀਸ਼ਦ | |
ਦਫ਼ਤਰ ਸੰਭਾਲਿਆ 1998 | |
ਉਪ-ਪ੍ਰਧਾਨ, ਆਲ ਇੰਡੀਆ ਕੈਥੋਲਿਕ ਯੂਨੀਅਨ | |
ਦਫ਼ਤਰ ਵਿੱਚ 2000–2004 | |
ਪ੍ਰਧਾਨ, ਆਲ ਇੰਡੀਆ ਕੈਥੋਲਿਕ ਯੂਨੀਅਨ | |
ਦਫ਼ਤਰ ਵਿੱਚ 2004–2008 | |
ਤੋਂ ਪਹਿਲਾਂ | Maria Emilia Menezes |
ਤੋਂ ਬਾਅਦ | ਰੇਮੀ ਡੇਨਿਸ |
ਨਿੱਜੀ ਜਾਣਕਾਰੀ | |
ਜਨਮ | ਦਿੱਲੀ, ਭਾਰਤ | 2 ਅਕਤੂਬਰ 1948
ਕੌਮੀਅਤ | ਭਾਰਤੀ |
ਪੇਸ਼ਾ | ਪੱਤਰਕਾਰ |
ਵੈੱਬਸਾਈਟ | johndayal |