ਜੌਰਜ ਫਲੋਇਡ ਰੋਸ-ਪ੍ਰਦਰਸ਼ਨ
ਜੌਰਜ ਫਲੋਇਡ ਰੋਸ-ਪ੍ਰਦਰਸ਼ਨ ਪੁਲਿਸ ਦੀ ਬੇਰਹਿਮੀ ਅਤੇ ਨਸਲੀ ਵਿਤਕਰੇ ਖਿਲਾਫ਼ ਚੱਲ ਰਹੇ ਪ੍ਰਦਰਸ਼ਨਾਂ ਅਤੇ ਅਸ਼ਾਂਤੀ ਦੀ ਇੱਕ ਲੜੀ ਹੈ, ਜਿਸਦੀ ਸ਼ੁਰੂਆਤ ਸੰਯੁਕਤ ਰਾਜ ਦੇ ਮਿਨੀਐਪੋਲਿਸ ਵਿੱਚ 26 ਮਈ, 2020 ਨੂੰ ਹੋਈ ਸੀ।[3] ਪਿਛਲੇ ਦਿਨੀਂ ਇੱਕ ਗੋਰੇ ਪੁਲਿਸ ਅਧਿਕਾਰੀ ਡੇਰੇਕ ਚੌਵਿਨ ਨੇ 46 ਸਾਲਾਂ ਫਲੋਇਡ ਨੂੰ ਹੱਥਕੜੀ ਲਗਾ ਕੇ ਜ਼ਮੀਨ 'ਤੇ ਸੁੱਟ ਦਿੱਤਾ ਸੀ ਅਤੇ ਉਸਦੇ ਗਲੇ ਨੂੰ ਆਪਣੇ ਗੋਡੇ ਨਾਲ ਲਗਾਤਾਰ ਲਗਭਗ 9 ਮਿੰਟ ਤੱਕ ਨੱਪੀ ਰੱਖਿਆ, ਜਿਸ ਕਾਰਨ ਫਲੋਇਡ ਦੀ ਮੌਤ ਹੋ ਗਈ।[4]
George Floyd protests | |
---|---|
the Black Lives Matter movement and reactions to the Killing of George Floyd ਦਾ ਹਿੱਸਾ | |
ਤਾਰੀਖ | May 26, 2020 – present (4 ਸਾਲ, 6 ਮਹੀਨੇ, 3 ਹਫਤੇ ਅਤੇ 1 ਦਿਨ) |
ਸਥਾਨ | United States (sporadic protests in other countries) |
ਕਾਰਨ |
|
ਢੰਗ | Protests, demonstrations, civil disobedience, and civil resistance |
Status | Ongoing |
Deaths, injuries and arrests | |
ਮੌਤਾਂ | 22+[lower-alpha 1] |
ਗ੍ਰਿਫ਼ਤਾਰੀ | 11,000+[2] |
ਇਸ ਰੋਸ ਦੀ ਸ਼ੁਰੂਆਤ ਮਿਨੀਐਪੋਲਿਸ – ਸੇਂਟ ਪੌਲ ਮੈਟਰੋਪੋਲੀਟਨ ਮਿਨੀਸੋਟਾ ਦੇ ਖੇਤਰ ਵਿੱਚ ਸਥਾਨਕ ਵਿਰੋਧ ਪ੍ਰਦਰਸ਼ਨ ਵਜੋਂ ਹੋਈ ਸੀ। ਇਸ ਤੋਂ ਬਾਅਦ ਬਲੈਕ ਲਾਈਵਜ਼ ਮੈਟਰ ਅੰਦੋਲਨ ਦੇ ਸਮਰਥਨ ਵਿੱਚ ਇਹ ਤੇਜ਼ੀ ਨਾਲ ਪੂਰੇ ਦੇਸ਼ ਵਿੱਚ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਫੈਲ ਗਿਆ। ਹਾਲਾਂਕਿ ਬਹੁਤੇ ਵਿਰੋਧ ਪ੍ਰਦਰਸ਼ਨ ਸ਼ਾਂਤਮਈ ਰਹੇ ਹਨ,[5] ਪਰ ਕੁਝ ਸ਼ਹਿਰਾਂ ਵਿੱਚ ਇਸ ਰੋਸ ਨੇ ਦੰਗਿਆਂ ਅਤੇ ਵਿਆਪਕ ਲੁੱਟਾਂ ਮਾਰਾਂ ਦਾ ਰੂਪ ਅਖਤਿਆਰ ਕਰ ਲਿਆ,[6][7] ਜਿਸ ਵਿੱਚ ਵਧੇਰੇ ਸੜਕਾਂ ਤੇ ਹੋਈਆਂ ਝੜਪਾਂ ਅਤੇ ਪੁਲਿਸ ਦੀ ਹਿੰਸਾ ਦੀ ਨਿਸ਼ਾਨਦੇਹੀ ਕੀਤੀ ਗਈ ਹੈ।[8][9] ਘੱਟੋ ਘੱਟ 200 ਸ਼ਹਿਰਾਂ ਨੇ 3 ਜੂਨ ਤੱਕ ਕਰਫਿਊ ਲਗਾ ਦਿੱਤਾ, ਜਦੋਂ ਕਿ ਘੱਟੋ ਘੱਟ 30 ਤੋਂ ਵੱਧ ਰਾਜ ਅਤੇ ਵਾਸ਼ਿੰਗਟਨ ਡੀ.ਸੀ. ਨੇ 24000 ਤੋਂ ਵੱਧ ਰਾਸ਼ਟਰੀ ਗਾਰਡ ਦੇ ਜਵਾਨਾਂ ਨੂੰ ਇਸ ਰੋਸ ਕਾਰਨ ਬਣੇ ਅਸ਼ਾਂਤੀ ਦੇ ਮਹੌਲ ਲਈ ਸਰਗਰਮ ਕਰ ਦਿੱਤਾ ਹੈ।[10][11][12][13] ਰੋਸ ਪ੍ਰਦਰਸ਼ਨ ਦੀ ਸ਼ੁਰੂਆਤ ਤੋਂ ਲੈ ਕੇ 3 ਜੂਨ ਤੱਕ ਘੱਟੋ ਘੱਟ 11,000 ਪ੍ਰਦਰਸ਼ਨਕਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ,[14] ਗ੍ਰਿਫ਼ਤਾਰੀ ਵਿੱਚ ਚਾਰੇ ਪੁਲਿਸ ਅਧਿਕਾਰੀ ਵੀ ਸ਼ਾਮਿਲ ਸਨ, ਜਿਨ੍ਹਾਂ ਕਾਰਨ ਫਲੋਇਡ ਦੀ ਮੌਤ ਹੋਈ ਸੀ।[15]
ਟਰੰਪ ਪ੍ਰਸ਼ਾਸਨ ਨੇ ਆਪਣੇ ਸਖ਼ਤ ਮਿਜ਼ਾਜ, ਫੌਜੀ ਜਵਾਬ-ਦੇਹੀ ਅਤੇ ਹਮਲਾਵਰ ਬਿਆਨਬਾਜ਼ੀ ਨਾਲ ਵਿਆਪਕ ਅਲੋਚਨਾ ਕੀਤੀ ਹੈ।[16] ਗਲੋਬਲ ਕੋਵਿਡ-19 ਮਹਾਮਾਰੀ ਦੌਰਾਨ ਰੋਸ- ਪ੍ਰਦਰਸ਼ਨ ਨੂੰ ਵੇਖਦਿਆਂ ਸਿਹਤ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਪ੍ਰਦਰਸ਼ਨਕਾਰਾਂ ਦਾ ਇਕੱਠ ਵਾਇਰਸ ਦੇ ਤੇਜ਼ੀ ਨਾਲ ਫੈਲਣ ਜਾਂ ਮੁੜ ਹਰੇ ਹੋਣ ਵਿੱਚ ਸਹਾਇਤਾ ਕਰੇਗਾ।[17][18] ਵਿਰੋਧ ਪ੍ਰਦਰਸ਼ਨਾਂ ਕਾਰਨ ਕਰੋਨਾਵਾਇਰਸ-2020 ਨਾਲ ਹੋਈ ਆਰਥਿਕ ਮੰਦੀ ਤੋਂ ਪ੍ਰਭਾਵਿਤ ਖਪਤਕਾਰਾਂ ਦੇ ਭਰੋਸੇ ਨੂੰ ਠੇਸ ਲੱਗੀ ਹੈ। ਇਸਦੇ ਨਾਲ ਹੀ ਸਥਾਨਕ ਕਾਰੋਬਾਰਾਂ ਅਤੇ ਵੱਡੇ ਪੱਧਰ 'ਤੇ ਜਾਇਦਾਦ ਦੇ ਨੁਕਸਾਨ ਨਾਲ ਭਾਰੀ ਜਨਤਕ ਢਾਂਚਾ ਪ੍ਰਭਾਵਿਤ ਹੋਇਆ ਹੈ।[19][20][21] ਵਿਰੋਧ ਪ੍ਰਦਰਸ਼ਨਾਂ ਸਦਕਾ ਸੰਯੁਕਤ ਰਾਜ ਵਿੱਚ ਪੁਲਿਸ ਦੁਰਾਚਾਰ, ਵਿਵਸਥਾਵਾਦੀ ਨਸਲਵਾਦ ਅਤੇ ਪੁਲਿਸ ਦੀ ਬੇਰਹਿਮੀ ਦਾ ਮੁਕਾਬਲਾ ਕਰਨ ਦੇ ਉਦੇਸ਼ ਨਾਲ ਸਾਰੇ ਪੱਧਰਾਂ ਉੱਤੇ ਕਈ ਵਿਧਾਨ ਸਭਾ ਪ੍ਰਸਤਾਵ ਆਏ ਹਨ।[22][23]
ਗੈਲਰੀ
ਸੋਧੋ-
ਮਿਨੀਐਪੋਲਿਸ ਵਿੱਚ 29 ਮਈ, 2020 ਨੂੰ ਪੈਕਸ ਡਬਲਯੂ.ਐੱਨ
-
28 ਮਈ, 2020 ਦੀ ਸਵੇਰ ਨੂੰ ਮਿਨੀਐਪੋਲਿਸ, ਲੇਕ ਸਟ੍ਰੀਟ ਵਿੱਚ ਲੁੱਟੇ ਗਏ ਟਾਰਗੇਟ ਸਟੋਰ 'ਤੇ " ਬਲੈਕ ਲਿਵਜ਼ ਫਾਕਿੰਗ ਮੈਟਰ ", " ਏਸੀਏਬੀ " ਅਤੇ " ਫੱਕ 12 " ਗ੍ਰਾਫਿਟੀ।
-
ਮਿਨੀਐਪੋਲਿਸ ਵਿੱਚ 28 ਮਈ, 2020 ਦੀ ਸ਼ਾਮ ਨੂੰ ਹੋਏ ਵਿਰੋਧ ਪ੍ਰਦਰਸ਼ਨ ਦੌਰਾਨ ਅੱਥਰੂ ਗੈਸ ਦੀ ਵਰਤੋਂ।
-
28 ਮਈ, 2020 ਦੀ ਦੁਪਹਿਰ ਮਿਨੀਐਪੋਲਿਸ ਵਿੱਚ ਹੋਏ ਨੁਕਸਾਨ ਦਾ ਦ੍ਰਿਸ਼
-
ਡਾਉਨਟਾਉਨ ਇੰਡੀਆਨਾਪੋਲਿਸ 29 ਮਈ, 2020 ਨੂੰ
-
ਬਰੁਕਲਿਨ, ਨਿਊ ਯਾਰਕ, 30 ਮਈ, 2020 ਨੂੰ ਮਾਰਚ ਦੀ ਸ਼ੁਰੂਆਤ
-
ਪੁਲਿਸ 30 ਮਈ, 2020 ਨੂੰ ਟਰੰਪ ਟਾਵਰ (ਸ਼ਿਕਾਗੋ) ਵਿੱਚ ਮੁਜ਼ਾਹਰਾਕਾਰੀਆਂ ਦਾ ਟਾਕਰਾ ਕਰਦੀ ਹੋਈ।
-
30 ਮਈ, 2020 ਨੂੰ ਵ੍ਹਾਈਟ ਹਾਊਸ, ਵਾਸ਼ਿੰਗਟਨ, ਡੀ.ਸੀ. ਦੇ ਸਾਹਮਣੇ।
-
31 ਮਈ, 2020 ਨੂੰ ਅਟਲਾਂਟਾ ਵਿੱਚ ਜਾਰਜੀਆ ਨੈਸ਼ਨਲ ਗਾਰਡ 'ਚ ਗਾਰਡ ਨੌਜਵਾਨ।
ਇਹ ਵੀ ਵੇਖੋ
ਸੋਧੋ- 1980 Miami riots – Protests after an unarmed black salesman was beaten to death by police officers in 1979 and the officers involved were acquitted in May 1980.
- 2014 Ferguson unrest – The large-scale unrest after the fatal shooting of Michael Brown by police.
- 2015 Baltimore protests – Protests following the arrest and subsequent death of Freddie Gray.
- List of incidents of civil unrest in the United States
- Mass racial violence in the United States
- Capitol Hill Autonomous Zone – Intentional community developed in response to protests
ਨੋਟਸ
ਸੋਧੋਹਵਾਲੇ
ਸੋਧੋ- ↑ 1.0 1.1 1.2 1.3 Robertson, Nicky (May 30, 2020). "US surgeon general says "there is no easy prescription to heal our nation"". CNN (in ਅੰਗਰੇਜ਼ੀ). Retrieved May 30, 2020.
{{cite web}}
: CS1 maint: url-status (link) - ↑ Pham, Scott (June 2, 2020). "Police Arrested More Than 11,000 People At Protests Across The US". BuzzFeed News.
{{cite web}}
: CS1 maint: url-status (link) - ↑ Taylor, Derrick Bryson (June 2, 2020). "George Floyd Protests: A Timeline". The New York Times. Archived from the original on June 2, 2020. Retrieved June 2, 2020.
- ↑ Hennessey, Kathleen; LeBlanc, Steve (June 4, 2020). "8:46: A number becomes a potent symbol of police brutality". AP NEWS. Archived from the original on June 9, 2020. Retrieved June 9, 2020.
But the timestamps cited in the document's description of the incident, much of which is caught on video, indicate a different tally. Using those, Chauvin had his knee on Floyd for 7 minutes, 46 seconds, including 1 minute, 53 seconds after Floyd appeared to stop breathing.
{{cite web}}
: Unknown parameter|dead-url=
ignored (|url-status=
suggested) (help) - ↑ Lovett, Ian (June 4, 2020). "1992 Los Angeles Riots: How the George Floyd Protests Are Different". Wall Street Journal (in ਅੰਗਰੇਜ਼ੀ (ਅਮਰੀਕੀ)). ISSN 0099-9660. Retrieved June 7, 2020.
- ↑ Betz, Bradford (May 31, 2020). "George Floyd unrest: Riots, fires, violence escalate in several major cities". Fox News (in ਅੰਗਰੇਜ਼ੀ (ਅਮਰੀਕੀ)). Retrieved June 1, 2020.
- ↑ "Widespread unrest as curfews defied across US". BBC News (in ਅੰਗਰੇਜ਼ੀ (ਬਰਤਾਨਵੀ)). May 31, 2020. Retrieved June 7, 2020.
- ↑ Kindy, Kimberly; Jacobs, Shayna; Farenthold, David (June 5, 2020). "In protests against police brutality, videos capture more alleged police brutality". Washington Post (in ਅੰਗਰੇਜ਼ੀ). Retrieved June 6, 2020.
- ↑ Taylor, Derrick Bryson (June 8, 2020). "George Floyd Protests: A Timeline". The New York Times (in ਅੰਗਰੇਜ਼ੀ (ਅਮਰੀਕੀ)). ISSN 0362-4331. Retrieved June 9, 2020.
- ↑ Norwood, Candice (June 9, 2020). "'Optics matter.' National Guard deployments amid unrest have a long and controversial history". PBS NewsHour.
- ↑ Warren, Katy; Hadden, Joey (June 4, 2020). "How all 50 states are responding to the George Floyd protests, from imposing curfews to calling in the National Guard". Business Insider. Retrieved June 8, 2020.
- ↑ Browne, Ryan; Lee, Alicia; Rigdon, Renee. "There are as many National Guard members activated in the US as there are active duty troops in Iraq, Syria and Afghanistan". CNN. Retrieved June 2, 2020.
- ↑ Brantley, Max (June 1, 2020). "Governor reveals National Guard activated and participated in shutdown of Sunday demonstration". Arkansas Times. Retrieved June 3, 2020.
- ↑ "Associated Press tally shows at least 9,300 people arrested in protests since killing of George Floyd". June 3, 2020. Retrieved June 3, 2020.
- ↑ Condon, Bernard; Richmond, Todd; Sisak, Michael R. (June 3, 2020). "What to know about 4 officers charged in George Floyd's death". ABC7 Chicago (in ਅੰਗਰੇਜ਼ੀ). Retrieved June 6, 2020.
- ↑ For criticism of the Trump administration's response, see:
- ↑ Silverman (June 1, 2020). "Health experts and state leaders fear coronavirus could spread rapidly during mass protests in US". CNN. Retrieved June 1, 2020.
- ↑ Beer, Tommy. "Experts Fear Minneapolis Protests Will Trigger Spike In Coronavirus Cases". Forbes (in ਅੰਗਰੇਜ਼ੀ). Retrieved May 31, 2020.
- ↑ Alberight, Amanda (May 31, 2020). "George Floyd protests hammer cities as they reopen from coronavirus lockdowns". Fortune (in ਅੰਗਰੇਜ਼ੀ). Retrieved June 6, 2020.
- ↑ Reinicke, Carmen (June 1, 2020). "How protests could negatively affect markets and the US economic recovery". markets.businessinsider.com. Business Insider. Retrieved June 6, 2020.
- ↑ Keshner, Andrew (June 6, 2020). "This is the insurance bill for damage and looting during protests over George Floyd's death — and that's just in Minnesota". MarketWatch (in ਅੰਗਰੇਜ਼ੀ (ਅਮਰੀਕੀ)). Retrieved June 8, 2020.
- ↑ Fandos, Nicholas (June 6, 2020). "Democrats to Propose Broad Bill to Target Police Misconduct and Racial Bias". The New York Times (in ਅੰਗਰੇਜ਼ੀ (ਅਮਰੀਕੀ)). ISSN 0362-4331. Retrieved June 8, 2020.
- ↑ Hawkins, Derek (June 8, 2020). "9 Minneapolis City Council members announce plans to disband police department". The Washington Post. Retrieved June 6, 2020.