ਮਿਨੇਸੋਟਾ
ਮਿਨੇਸੋਟਾ (/mɪn[invalid input: 'ɨ']ˈsoʊtə/ ( ਸੁਣੋ))[4] ਸੰਯੁਕਤ ਰਾਜ ਦੇ ਮੱਧ-ਪੱਛਮੀ ਖੇਤਰ ਵਿੱਚ ਸਥਿਤ ਇੱਕ ਰਾਜ ਹੈ। ਇਸਨੂੰ ਮਿਨੇਸੋਟਾ ਰਾਜਖੇਤਰ ਦੇ ਪੂਰਬੀ ਹਿੱਸੇ ਵਿੱਚੋਂ ਬਣਾਇਆ ਗਿਆ ਹੈ ਅਤੇ 11 ਮਈ, 1858 ਨੂੰ ਸੰਘ ਵਿੱਚ 32ਵੇਂ ਰਾਜ ਵਜੋਂ ਸ਼ਾਮਲ ਕੀਤਾ ਗਿਆ। ਇਸਨੂੰ "10,000 ਝੀਲਾਂ ਦੀ ਧਰਤੀ" ਕਿਹਾ ਜਾਂਦਾ ਹੈ ਅਤੇ ਇਸ ਦਾ ਨਾਂ "ਅਕਾਸ਼-ਰੰਗੇ ਪਾਣੀ" ਲਈ ਡਕੋਤਾ ਸ਼ਬਦ ਤੋਂ ਆਇਆ ਹੈ।
ਮਿਨੇਸੋਟਾ ਦਾ ਰਾਜ State of Minnesota | |||||
| |||||
ਉੱਪ-ਨਾਂ: ਉੱਤਰੀ ਤਾਰਾ ਰਾਜ; 10,000 ਝੀਲਾਂ ਦੀ ਧਰਤੀ; ਗੋਫ਼ਰ ਰਾਜ | |||||
ਮਾਟੋ: L'Étoile du Nord (ਫ਼ਰਾਂਸੀਸੀ: ਉੱਤਰ ਦਾ ਤਾਰਾ) | |||||
ਵਸਨੀਕੀ ਨਾਂ | ਮਿਨੇਸੋਟੀ | ||||
ਰਾਜਧਾਨੀ | ਸੇਂਟ ਪਾਲ | ||||
ਸਭ ਤੋਂ ਵੱਡਾ ਸ਼ਹਿਰ | ਮੀਨਿਆਪਾਲਿਸ | ||||
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ | ਮੀਨਿਆਪਾਲਿਸ–ਸੇਂਟ ਪਾਲ | ||||
ਰਕਬਾ | ਸੰਯੁਕਤ ਰਾਜ ਵਿੱਚ 12ਵਾਂ ਦਰਜਾ | ||||
- ਕੁੱਲ | 86,939 sq mi (225,181 ਕਿ.ਮੀ.੨) | ||||
- ਚੁੜਾਈ | c. 200–350 ਮੀਲ (c. 320–560 ਕਿ.ਮੀ.) | ||||
- ਲੰਬਾਈ | c. 400 ਮੀਲ (c. 640 ਕਿ.ਮੀ.) | ||||
- % ਪਾਣੀ | 8.4 | ||||
- ਵਿਥਕਾਰ | 43° 30′ N ਤੋਂ 49° 23′ N | ||||
- ਲੰਬਕਾਰ | 89° 29′ W ਤੋਂ 97° 14′ W | ||||
ਅਬਾਦੀ | ਸੰਯੁਕਤ ਰਾਜ ਵਿੱਚ 21ਵਾਂ ਦਰਜਾ | ||||
- ਕੁੱਲ | 5,379,139 (2012 ਦਾ ਅੰਦਾਜ਼ਾ)[1] | ||||
- ਘਣਤਾ | 67.1/sq mi (25.9/km2) ਸੰਯੁਕਤ ਰਾਜ ਵਿੱਚ 31ਵਾਂ ਦਰਜਾ | ||||
- ਮੱਧਵਰਤੀ ਘਰੇਲੂ ਆਮਦਨ | $55,802 (10ਵਾਂ) | ||||
ਉਚਾਈ | |||||
- ਸਭ ਤੋਂ ਉੱਚੀ ਥਾਂ | ਉਕਾਬ ਪਹਾੜ[2][3] 2,302 ft (701 m) | ||||
- ਔਸਤ | 1,200 ft (370 m) | ||||
- ਸਭ ਤੋਂ ਨੀਵੀਂ ਥਾਂ | ਸੁਪੀਰਿਅਰ ਝੀਲ[2][3] 601 ft (183 m) | ||||
ਸੰਘ ਵਿੱਚ ਪ੍ਰਵੇਸ਼ | 11 ਮਈ 1858 (32ਵਾਂ) | ||||
ਰਾਜਪਾਲ | ਮਾਰਕ ਡੇਟਨ (DFL) | ||||
ਲੈਫਟੀਨੈਂਟ ਰਾਜਪਾਲ | ਈਵਾਨ ਪ੍ਰੈਟਨਰ ਸੋਲਨ (DFL) | ||||
ਵਿਧਾਨ ਸਭਾ | ਮਿਨੇਸੋਟਾ ਵਿਧਾਨ ਸਭਾ | ||||
- ਉਤਲਾ ਸਦਨ | ਸੈਨੇਟ | ||||
- ਹੇਠਲਾ ਸਦਨ | ਪ੍ਰਤੀਨਿਧੀਆਂ ਦਾ ਸਦਨ | ||||
ਸੰਯੁਕਤ ਰਾਜ ਸੈਨੇਟਰ | ਏਮੀ ਕਲੋਬੂਸ਼ਰ (DFL) ਐਲ ਫ਼ਰੈਂਕਨ (DFL) | ||||
ਸੰਯੁਕਤ ਰਾਜ ਸਦਨ ਵਫ਼ਦ | 5 ਲੋਕਤੰਤਰੀ, 3 ਗਣਤੰਤਰੀ (list) | ||||
ਸਮਾਂ ਜੋਨ | ਕੇਂਦਰੀ: UTC -6/-5 | ||||
ਛੋਟੇ ਰੂਪ | MN Minn. US-MN | ||||
ਵੈੱਬਸਾਈਟ | www |
ਹਵਾਲੇ
ਸੋਧੋ- ↑ "Population Estimates". Minnesota Demographic Center. Archived from the original on 2013-06-22. Retrieved 2008-04-07.
{{cite web}}
: Unknown parameter|dead-url=
ignored (|url-status=
suggested) (help) - ↑ 2.0 2.1 "Elevations and Distances in the United States". United States Geological Survey. 2001. Archived from the original on ਜੁਲਾਈ 22, 2012. Retrieved October 24, 2011.
{{cite web}}
: Unknown parameter|dead-url=
ignored (|url-status=
suggested) (help) - ↑ 3.0 3.1 Elevation adjusted to North American Vertical Datum of 1988.
- ↑ Minnesota. Dictionary.com. The American Heritage Dictionary of the English Language, Fourth Edition. Houghton Mifflin Company, 2004. Retrieved on 2008-04-26.