ਜੰਗੀ ਕਲਾ
ਜੰਗੀ ਕਲਾਵਾਂ ਜਾਂ ਯੁੱਧ ਕਲਾਵਾਂ ਲੜਾਈ-ਅਭਿਆਸ ਦੇ ਅਸੂਲਬੱਧ ਪ੍ਰਬੰਧ ਅਤੇ ਰਿਵਾਜ ਹੁੰਦੇ ਹਨ ਜਿਹਨਾਂ ਨੂੰ ਕਈ ਕਾਰਨਾਂ ਕਰ ਕੇ ਕੀਤਾ ਜਾਂਦਾ ਹੈ: ਨਿੱਜੀ ਬਚਾਅ, ਮੁਕਾਬਲੇਬਾਜ਼ੀ, ਸਰੀਰਕ ਤੰਦਰੁਸਤੀ ਅਤੇ ਸਿਹਤ, ਮਨੋਰੰਜਨ ਅਤੇ ਨਾਲ਼ ਹੀ ਮਾਨਸਿਕ, ਸਰੀਰਕ ਅਤੇ ਰੂਹਾਨੀ ਵਿਕਾਸ। ਭਾਵੇਂ ਜੰਗੀ ਕਲਾ ਇਸਤਲਾਹ ਦਾ ਮਤਲਬ ਪੂਰਬੀ ਏਸ਼ੀਆ ਦੀਆਂ ਲੜਾਕੂ ਕਲਾਵਾਂ ਨਾਲ਼ ਜੋੜਿਆ ਜਾਂਦਾ ਹੈ ਪਰ ਅਸਲ ਵਿੱਚ 1550 ਤੋਂ ਲੈ ਕੇ ਇਸਨੂੰ ਯੂਰਪ ਦੇ ਲੜਾਕੂ ਪ੍ਰਬੰਧਾਂ ਵਾਸਤੇ ਵਰਤਿਆ ਜਾਂਦਾ ਸੀ।
ਵਿਕੀਮੀਡੀਆ ਕਾਮਨਜ਼ ਉੱਤੇ ਜੰਗੀ ਕਲਾਵਾਂ ਨਾਲ ਸਬੰਧਤ ਮੀਡੀਆ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |