ਜੰਗ ਬਹਾਦੁਰ ਗੋਇਲ (ਜਨਮ 23 ਅਗਸਤ 1946) ਪੰਜਾਬੀ ਸਾਹਿਤ ਵਿੱਚ ‘ਨਵੀਂ ਵਿਧਾ’ ਦਾ ਆਗਾਜ਼ ਕਰਨ ਵਾਲੇ ਅਨੋਖੇ ਪੰਜਾਬੀ ਲੇਖਕ ਹਨ।[1] ਉਸ ਨੇ ਪੰਜ ਭਾਗਾਂ ਵਿੱਚ ਵਿਸ਼ਵ ਸਾਹਿਤ ਦੇ ਸ਼ਾਹਕਾਰ ਨਾਵਲ ਪੁਸਤਕ-ਲੜੀ ਪੰਜਾਬੀ ਸਾਹਿਤ ਜਗਤ ਨੂੰ ਦਿੱਤੀ ਹੈ।[1]

ਜੰਗ ਬਹਾਦੁਰ ਗੋਇਲ ਆਪਣੇ ਜੱਦੀ ਘਰ ਜੈਤੋ ਵਿਖੇ
ਜੰਗ ਬਹਾਦੁਰ ਗੋਇਲ

ਰਚਨਾਵਾਂ ਸੋਧੋ

  • ਵਿਸ਼ਵ ਸਾਹਿਤ ਦੇ ਸ਼ਾਹਕਾਰ ਨਾਵਲ (ਪੁਸਤਕ ਲੜੀ, ਭਾਗ 1 ਤੋਂ 5)

ਨਾਵਲ ਸੋਧੋ

  • ਵਾਇਆ ਬਠਿੰਡਾ

ਅਨੁਵਾਦ ਸੋਧੋ

  • ਇਕ ਜੀਵਨੀ ਖ਼ਲੀਲ ਜਿਬਰਾਨ - ਮਿਖ਼ਾਇਲ ਨਾਇਮੀ
  • ਇੱਕ ਅਵਾਰਾ ਰੂਹ ਦਾ ਰੋਜ਼ਨਾਮਚਾ - ਮਿਖ਼ਾਇਲ ਨਾਇਮੀ

ਹੋਰ ਸੋਧੋ

  • ਮੁਹੱਬਤਨਾਮਾ
  • ਸਾਹਿਤ ਸੰਜੀਵਨੀ (2022)

ਹਵਾਲੇ ਸੋਧੋ

  1. 1.0 1.1 "ਨਵੀਂ ਵਿਧਾ ਦੀ ਸਿਰਜਣਾ -ਗੁਰਦਿਆਲ ਸਿੰਘ". ਪੰਜਾਬੀ ਟ੍ਰਿਬਿਉਨ. 23 ਜੂਨ 2012.