ਜੱਗਾ ਇੱਕ ਸਾਲ 1964 ਦੀ ਭਾਰਤੀ ਪੰਜਾਬੀ-ਭਾਸ਼ਾ ਦੀ ਫ਼ਿਲਮ ਹੈ, ਜਿਸਦਾ ਨਿਰਦੇਸ਼ਨ ਜੁਗਲ ਕਿਸ਼ੋਰ ਦੁਆਰਾ ਕੀਤਾ ਗਿਆ ਸੀ, ਜਿਸ ਵਿੱਚ ਦਾਰਾ ਸਿੰਘ, ਇੰਦਰਾ, ਖੈਰਾਤੀ, ਅਮਰਨਾਥ, ਜੁਗਲ ਕਿਸ਼ੋਰ, ਮਜਨੂੰ, ਅਤੇ ਹੋਰ ਆਦਿ ਸਨ।[1] ਇਹ 20ਵੀਂ ਸਦੀ ਦੇ ਡਾਕੂ ਜੱਗਾ ਜੱਟ ਦੀ ਕਹਾਣੀ 'ਤੇ ਆਧਾਰਿਤ ਹੈ, ਜਿਸ ਨੇ ਸਰਵੋਤਮ ਪੰਜਾਬੀ ਫ਼ਿਲਮ ਦਾ ਰਾਸ਼ਟਰੀ ਫ਼ਿਲਮ ਪੁਰਸਕਾਰ ਜਿੱਤਿਆ ਸੀ।[2]

ਜੱਗਾ
ਨਿਰਦੇਸ਼ਕਜੁਗਲ ਕਿਸ਼ੋਰ
ਸਕਰੀਨਪਲੇਅਮਨੋਹਰ ਸਿੰਘ ਸਹਿਰਾਈ
ਕਹਾਣੀਕਾਰਦਲਜੀਤ
ਰਿਲੀਜ਼ ਮਿਤੀ
  • 1964 (1964)
ਦੇਸ਼ਭਾਰਤ
ਭਾਸ਼ਾਪੰਜਾਬੀ

ਸੰਗੀਤ

ਸੋਧੋ

ਮੁਹੰਮਦ ਰਫੀ, ਸ਼ਮਸ਼ਾਦ ਬੇਗਮ, ਮੀਨੂ ਪੁਰਸ਼ੋਤਮ, ਐਸ.ਬਲਬੀਰ ਦੁਆਰਾ ਗਾਏ ਗਏ ਗੀਤ ਐਮ.ਐਸ.ਹਰਾਈ ਦੇ ਬੋਲ ਹਨ।

(1) ਮੇਰਾ ਬਾਂਕਾ ਦੇਸ਼- ਮੇਰਾ ਬਾਂਕਾ ਦੇਸ਼

(2) ਜੇਹ ਮੈਂ ਜਾਨਦੀ | ਜੇ ਮੈਂ

(3) ਜੇਹ ਮੈਂ ਜਾਨਦੀ | ਜੇ ਮੈਂ

ਹਵਾਲੇ

ਸੋਧੋ
  1. "Jagga 1964 DVD: Punjabi". www.hemantonline.com. Retrieved 21 April 2012.
  2. "ਪੰਜਾਬੀ ਸਿਨੇਮਾ ਦੀ ਪੌਣੀ ਸਦੀ". The Punjabi Tribune. 4 June 2011. Retrieved 21 April 2012.

ਬਾਹਰੀ ਲਿੰਕ

ਸੋਧੋ