ਜੱਲ੍ਹਿਆਂਵਾਲਾ ਬਾਗ਼

ਪੰਜਾਬ ਦੇ ਸ਼ਹਿਰ ਅਮ੍ਰਿਤਸਰ ਵਿੱਚ ਇੱਕ ਇਤਿਹਾਸਕ ਜਗ੍ਹਾ

ਜੱਲ੍ਹਿਆਂਵਾਲਾ ਬਾਗ਼ ਪੰਜਾਬ, ਭਾਰਤ ਦੇ ਅੰਮ੍ਰਿਤਸਰ ਸ਼ਹਿਰ ਵਿੱਚ ਇੱਕ ਪਬਲਿਕ ਪਾਰਕ ਹੈ ਜਿਸ ਵਿੱਚ 13 ਅਪਰੈਲ 1919 ਨੂੰ ਵਿਸਾਖੀ ਦੇ ਦਿਨ ਪੁਰਅਮਨ ਰੈਲੀ ਕਰ ਰਹੇ ਪੰਜਾਬੀਆਂ ਤੇ ਗੋਲੀ ਚਲਾ ਕੇ ਅੰਗਰੇਜ਼ ਹਕੂਮਤ ਨੇ ਵੱਡੇ ਹੱਤਿਆਕਾਂਡ ਨੂੰ ਅੰਜਾਮ ਦਿੱਤਾ ਸੀ।

ਜੱਲ੍ਹਿਆਂਵਾਲਾ ਬਾਗ਼ ਯਾਦਗਾਰ, ਅੰਮ੍ਰਿਤਸਰ

ਨਾਮ ਦਾ ਇਤਿਹਾਸ ਸੋਧੋ

ਇਹ ਬਾਗ਼ ਰਾਜਾ ਜਸਵੰਤ ਸਿੰਘ ਨਾਭਾ ਦੇ ਵਕੀਲ ਹਮੀਤ ਸਿੰਘ ਜੱਲ੍ਹਾ ਦਾ ਸੀ ਜੋ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਵਕੀਲ ਸੀ। ਜੱਲ੍ਹਾ ਹਮੀਤ ਸਿੰਘ ਦਾ ਗੋਤ ਸੀ ਜਿਸ ਕਰਕੇ ਬਾਗ਼ ਦਾ ਨਾਮ ਜੱਲ੍ਹਿਆਂਵਾਲਾ ਬਾਗ਼ ਪੈ ਗਿਆ।

ਵਰਤਮਾਨ ਸਥਿਤੀ ਸੋਧੋ

ਤੰਗ ਬਾਜ਼ਾਰ ਦੇ ਆਲੇ-ਦੁਆਲੇ, ਜਿਨ੍ਹਾਂ ਵਿੱਚ ਤੰਗ ਮਾਰਕੀਟ ਵੀ ਸ਼ਾਮਲ ਹੈ ਜਿਸ ਰਾਹੀਂ ਲੰਘ ਕੇ ਜਨਰਲ ਡਾਇਰ ਬਾਗ ਅੰਦਰ ਦਾਖ਼ਲ ਹੋਇਆ ਸੀ, ਦੀ ਦਿੱਖ ਕਾਫ਼ੀ ਬਦਲੀ ਜਾ ਚੁੱਕੀ ਹੈ।[1]

ਫੋਟੋ ਗੈਲਰੀ ਸੋਧੋ

ਹਵਾਲੇ ਸੋਧੋ

  1. "ਜੱਲ੍ਹਿਆਂਵਾਲਾ ਬਾਗ". Punjabi Tribune Online (in ਹਿੰਦੀ). 2019-07-02. Retrieved 2019-07-03.[permanent dead link]

ਬਾਹਰੀ ਕੜੀਆਂ ਸੋਧੋ

ਜਲਾਲਿਆਂਵਾਲਿਆ ਦੀ ਅੰਦਰੂਨੀ ਕਹਾਣੀ (ਪੰਜਾਬੀ ਦਸਤਾਵੇਜ਼ੀ ਫਿਲਮ)