ਝੁਮਰੀ ਤਲੱਈਆ ਝਾਰਖੰਡ ਦੇ ਕੋਡਰਮਾ ਜ਼ਿਲ੍ਹੇ ਵਿੱਚ ਇੱਕ ਕਸਬਾ ਹੈ। ਇਹ ਦਾਮੋਦਰ ਘਾਟੀ ਵਿੱਚ ਸਥਿਤ ਹੈ।

ਝੁਮਰੀ ਤਲੱਈਆ
झुमरीतिलैया
ਕਸਬਾ
ਦੇਸ਼ਭਾਰਤ
ਸੂਬਾਝਾਰਖੰਡ
ਜ਼ਿਲ੍ਹਾਕੋਡਰਮਾ
ਤਹਿਸੀਲਕੋਡਰਮਾ
ਉੱਚਾਈ
383 m (1,257 ft)
ਆਬਾਦੀ
 (2011)[1]
 • ਕੁੱਲ87,867
ਡਾਕ ਨੰਬਰ
825409
ਐਸ.ਟੀ.ਡੀ. ਕੋਡ6534
ISO 3166 ਕੋਡIN-JH
ਵਾਹਨ ਰਜਿਸਟ੍ਰੇਸ਼ਨJH12

ਨਾਂਅ ਸੋਧੋ

ਝੁਮਰੀ ਝਾਰਖੰਡ ਵਿੱਚ ਇੱਕ ਪਿੰਡ ਹੈ, ਜਦਕਿ ਤਲੱਈਆ  ਤਾਲ ਸ਼ਬਦ ਤੋਂ ਆਇਆ ਹੈ ਜਿਸਦਾ ਮਤਲਬ ਹੈ ਤਲਾਬ। ਅਜਿਹਾ ਵੀ ਕਿਹਾ ਜਾਂਦਾ ਹੈ ਕਿ ਝੁਮਰੀ ਇੱਕ ਮਕਾਮੀ ਲੋਕਨਾਚ ਵੀ ਹੈ।

ਅਬਾਦੀ ਸੋਧੋ

2011 ਦੀ ਮਰਦਮਸ਼ੁਮਾਰੀ ਮੁਤਾਬਕ ਝੁਮਰੀ ਤਲੱਈਆ ਨਗਰ ਪਰੀਸ਼ਦ ਦੀ ਕੁੱਲ ਅਬਾਦੀ 87,867 ਹੈ ਜਿਸ ਵਿੱਚ 45,903 ਮਰਦ ਅਤੇ 41,963 ਔਰਤਾਂ ਸ਼ਾਮਿਲ ਹਨ।[2]

ਖੋਰਥਾ ਮੁੱਖ ਭਾਸ਼ਾ ਹੈ। ਇਸ ਤੋਂ ਇਲਾਵਾ ਹਿੰਦੀ, ਭੋਜਪੁਰੀ, ਪੰਜਾਬੀ, ਬੰਗਾਲੀ, ਮਾਰਵਾੜੀ ਅਤੇ ਅੰਗਰੇਜ਼ੀ ਵੀ ਬੋਲੀਆਂ ਜਾਂਦੀਆਂ ਹਨ।

ਹਵਾਲੇ ਸੋਧੋ

  1. Kodarma District Census Handbook, 2011
  2. "2011 Census – Primary Census Abstract Data Tables". Jharkhand – District-wise. Registrar General and Census Commissioner, India. Retrieved 16 December 2015.