ਝੰਗ
ਝੰਗ (Urdu: جهنگ, Punjabi: جھنگ) ਪਾਕਿਸਤਾਨੀ ਪੰਜਾਬ ਦਾ ਇੱਕ ਸ਼ਹਿਰ ਹੈ। ਇਹ ਚਿਨਾਬ ਦਰਿਆ ਦੇ ਪੂਰਬ ਵਿੱਚ, ਲਾਹੌਰ ਤੋਂ ਲਗਭਗ 210 ਕਿਲੋਮੀਟਰ ਅਤੇ ਫੈਸਲਾਬਾਦ ਤੋਂ 70 ਕਿਲੋਮੀਟਰ ਦੂਰ ਸਥਿਤ ਹੈ। 1998 ਦੇ ਅੰਕੜਿਆਂ ਅਨੁਸਾਰ ਇਸ ਦੀ ਜਨਸੰਖਿਆ 3,87,418 ਹੈ। ਇਹ ਪਾਕਿਸਤਾਨ ਦਾ ਆਬਾਦੀ ਪੱਖੋਂ 20ਵਾਂ ਵੱਡਾ ਸ਼ਹਿਰ ਹੈ।[1]
ਝੰਗ
جھنگ | |
---|---|
ਦੇਸ਼ | ਪਾਕਿਸਤਾਨ |
ਸੂਬਾ | ਪੰਜਾਬ; |
ਆਬਾਦੀ (1998) | |
• ਕੁੱਲ | 3,87,418 |
ਸਮਾਂ ਖੇਤਰ | ਯੂਟੀਸੀ+5 (PST) |
Postal code | 35200 |
Calling code | 47 |
ਹਵਾਲੇ
ਸੋਧੋ- ↑ 1998 census of Pakistan