ਝੱਮਟ (ਬਲਾਕ ਡੇਹਲੋਂ)

ਲੁਧਿਆਣੇ ਜ਼ਿਲ੍ਹੇ ਦਾ ਪਿੰਡ

ਝੱਮਟ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਡੇਹਲੋਂ ਦਾ ਇੱਕ ਪਿੰਡ ਹੈ।[1] ਨੇੜਲਾ ਡਾਕਖਾਨਾ ਸਿਹਾੜ ਪੈਂਦਾ ਹੈ।

ਝੱਮਟ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਲੁਧਿਆਣਾ
ਬਲਾਕਡੇਹਲੋਂ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਅਹਿਮਦਗੜ੍ਹ

ਪਹੁੰਚਣ ਦੇ ਤਰੀਕੇ

ਸੋਧੋ

ਕਿਲਾ ਰਾਏਪੁਰ ਦਾ ਰੇਲਵੇ ਸਟੇੇਸ਼ਨ ਅਤੇ ਪਿੰਡ ਜੱਸੋਵਾਲ ਦਾ ਰੇਲਵੇ ਸਟੇਸ਼ਨ ਇੱਥੋਂ ਦੇ ਨੇੜਲੇ ਰੇਲਵੇ ਸਟੇਸ਼ਨ ਹਨ ਪਰ ਲੁਧਿਆਣੇ ਦਾ ਵੱਡਾ ਰੇਲਵੇ ਸਟੇਸ਼ਨ ਵੀ ਇੱਥੋਂ ਮਹਿਜ 21 ਕਿਲੋਮੀਟਰ ਦੂਰ ਹੈ।

ਹਵਾਲੇ

ਸੋਧੋ