ਯੂਰੇਨੀਅਮ-ਪਾਰ ਤੱਤ

(ਟਰਾਂਸਯੂਰੇਨੀਅਮ ਤੱਤ ਤੋਂ ਮੋੜਿਆ ਗਿਆ)

ਯੂਰੇਨੀਅਮ-ਪਾਰ ਤੱਤ (ਜਾਂ ਟਰਾਂਸਯੂਰੇਨਿਕ ਐਲੀਮੈਂਟ) ਅਜਿਹੇ ਰਸਾਇਣਕ ਤੱਤ ਹੁੰਦੇ ਹਨ ਜਿਹਨਾਂ ਦੀਆਂ ਪਰਮਾਣੂ ਸੰਖਿਆਵਾਂ 92 (ਯੂਰੇਨੀਅਮ ਦੀ ਪਰਮਾਣਵੀ ਸੰਖਿਆ) ਤੋਂ ਵੱਧ ਹੁੰਦੀਆਂ ਹਨ ਅਤੇ ਇਸੇ ਕਰ ਕੇ ਇਹ ਮਿਆਦੀ ਪਹਾੜੇ 'ਚ ਯੂਰੇਨੀਅਮ ਤੋਂ ਪਰ੍ਹੇ ਰੱਖੇ ਗਏ ਹਨ। ਇਹ ਸਾਰੇ ਤੱਤ ਅਸਥਾਈ ਹੁੰਦੇ ਹਨ ਅਤੇ ਕਿਰਨਾਂ ਛੱਡ ਕੇ ਹੋਰ ਤੱਤਾਂ 'ਚ ਤਬਦੀਲ ਹੋ ਜਾਂਦੇ ਹਨ।